

ਸਾਡੇ ਸਟਾਫ ਬਾਰੇ
ਪੈਸਿਫ਼ਿਕ ਪਲੇਸ ਗਰੁੱਪ ਆਪਣੇ ਚੋਣਵੇ ਅੰਡਰਰਾਇਟਰਾਂ ਅਤੇ ਸਪਲਾਇਰਾਂ ਦੀ ਭਾਈਵਾਲੀ ਨਾਲ ਆਪਣੇ ਆਪਣੇ ਸਟਾਫ ਅਤੇ ਟੀਮ ਨੂੰ ਸਭ ਤੋਂ ਨਵੀਨਤਮ ਅਤੇ ਮੌਜੂਦਾ
ਪ੍ਰੋਡਕਟ ਪ੍ਰਦਾਨ ਕਰਨ ਦੀ ਕਾਬਲੀਅਤ ਰੱਖਦਾ ਹੈਂ | ਸਾਡਾ ਸਟਾਫ ਅਤੇ ਟੀਮ ਲਗਾਤਾਰ ਜ਼ੋਰਦਾਰ ਸਿਖੀਆਂ ਅਤੇ ਟ੍ਰੇਨਿੰਗ ਪ੍ਰੋਟੋਕੋਲ ਹਾਸਿਲ ਕਰਦੇ ਹਨ ਤਾਂਕਿ ਅਸੀਂ
ਨਵੀਨਤਮ ਅਤੇ ਮੌਜੂਦਾ ਰਾਹੀਏਂ | ਸਾਡਾ ਸਿਸਟਮ ਇਸ ਤਰਾਹ ਸਥਾਪਿਤ ਹੈਂ ਕਿ ਅਸੀਂ ਆਪਣੇ ਏਜੇਂਟਾਂ, ਸਲਾਹਕਾਰ ਅਤੇ ਕੀਮਤੀ ਕਲਾਇੰਟ ਦੇ ਸਾਰੇ ਕਲੇਮਾ ਦੇ ਮਾਮਲਿਆਂ
ਤਕ ਪਹੁੰਚ ਅਤੇ ਕਾਰਵਾਈ ਬੜੀ ਛੇਤੀ ਅਤੇ ਕੁਸ਼ਲਤਾ ਨਾਲ ਕਰ ਸਕੀਏਂ |
ਸਾਡੀ ਕੰਪਨੀ ਬਾਰੇ
1997 ਵਿਚ ਬਨਾਯਾ ਗਿਆ, ਪੈਸਿਫ਼ਿਕ ਪਲੈਸ ਗਰੁੱਪ ਕੀ ਬਹੁਤ ਵਾਦੀਆਂ ਸੋਮਾ ਅਤੇ ਇਕ ਸਟਾਪ ਜਗ੍ਹਾ ਹੈਂ ,
ਜਿਥੇ ਤੁਹਾਡੀਆਂ ਸਭ ਬੀਮਾ ਲੋੜਾਂ ਆਏ ਜੀਵਨ ਯੋਜਨਾਵਾਂ ਪੂਰੀਆਂ ਹੁੰਦੀਆਂ ਹਨ | ਕਸਟਮਰਾ ਲਈ ਵੱਖ ਵੱਖ ਸੁਪਲੀਆਰਾ
ਨੂੰ ਲੱਭਣਾ ਅਤੇ ਉਲਝਾਉਣਾ ਲਈ ਜਾਣਕਾਰੀ ਲੈ ਕੇ, ਫਸ ਜਾਣਾ ਖਤਮ ਕਰ ਦਿੱਤਾ ਗਿਆ ਹੈਂ | ਅਸੀਂ ਸਾਰੀ ਕਾਰਵਾਈ ਨੂੰ ਕੁਸ਼ਲ
ਅਤੇ ਅਸਰਦਾਰ ਬਣਾ ਕੇ ਇਕ ਚੈਟ ਹੇਠ ਕਰ ਦਿੱਤਾ ਹੈਂ - ਇਹ ਇਕ ਵਿਲੱਖਣ ਬਿਜਨਸ ਮਾਡਲ ਹੈਂ |
ਨਵੀਆਂ ਖਬਰ ਅਤੇ ਸਮਾਗਮ
ਸਾਡੀਆਂ ਨਵੀਆਂ ਖ਼ਬਰ ਅਤੇ ਸਮਾਗਮ ਇਥੇ ਦੇਖੋ
2017 ਵਿਚ ਪੈਸਿਫ਼ਿਕ ਪਲੈਸ ਗਰੁੱਪ ਕਮਿਊਨਿਟੀ ਵਿਚ ਆਪਣੇ 20 ਸਾਲਾਂ ਜਸ਼ਨ ਮਾਨ ਰਿਹਾ ਹੈਂ |
ਤੁਹਾਡੀ ਸੇਵਾ ਲਈ ਅਸੀਂ ਬਰਨਬੀ ਅਤੇ ਸਾਰੀ ਵਿਚ ਦਫਤਰ ਖੋਲ ਦਿੱਤੇ ਹਨ
ਅਕਤਬਰ 2,2017 ਵਾਲੇ ਦਿਨ ਅਸੀਂ ਆਪਣਾ ਦੋਸਰਾ ਤੇ ਤੀਸਰਾ ਦਫਤਰ ਲੋੜ ਮਾਨਲੈਂਡ ਵਿਚ ਖੋਲ ਦਿੱਤੋ ਹੈਂ |...
ਸਾਡੇ ਦਫਤਰ ਦਾ ਪਤਾ



























