ਸਲਾਹਕਾਰਾਂ ਦੇ ਲਾਭ
ਪੈਸਿਫਿਕ ਪਲੇਸ ਗਰੁੱਪ ਇੰਕ ਦੇ ਬਰੋਕਰਾ ਦੇ 4 ਵਿਭਾਗ ਹਨ:
- ਜੀਵਨ ਅਤੇ ਨਿਵੇਸ਼ ਬਰੋਕਰ
- ਆਮ ਇਨਸੁਰੇਂਸ ਬਰੋਕਰ
- ਰੀਅਲ ਇਸਟੇਟ (ਰੀਅਲਟਰ)
- ਲਸੰਸ ਪ੍ਰਾਪਰਟੀ ਮੈਨਜਮੈਂਟ
ਦਿਆਨਤਦਾਰੀ ਅਤੇ ਇਮਾਨਦਾਰੀ ਸਾਡੀ ਬਿਜ਼ਨੇਸ ਪਾਲਿਸੀ ਦਾ ਹਿੱਸਾ ਹਨ | ਅਸੀ ਸਾਰੇ ਸਾਲ ਆਪਣੇ ਕਾਰਮਚਾਰਇਆ ਨਾਲ ਮੀਟਿੰਗਾਂ ਕਰਦੇ ਹਾਂ ਅਤੇ ਉਨਾਂ ਨੂੰ ਟ੍ਰੇਨਿੰਗ ਦੇਂਦੇ ਰਹਿੰਦੇ ਹਾਂ ਤਕਿ ਉਹ ਆਪਣੇ ਵਰਤਮਾਨ ਗਿਆਨ ਨੂੰ ਬਰਕਰਾਰ ਰੱਖ ਸਕਣ ਅਤੇ ਭਵਿੱਖ ਵਿਚ ਸੁਧਾਰ ਕਰ ਸਕਣ | ਅਸੀ ਇਕ ਛੱਤ ਹੇਠ ਆਪਣੇ ਬਰੋਕਰਾ ਨੂੰ ਵੱਡੀ ਮਾਤਰਾ ਵਿਚ ਪ੍ਰੋਡਕਟ ਪ੍ਰਦਾਨ ਕਰਦੇ ਹਾਂ ਤਾਕਿ ਔਹ ਆਪਣੇ ਕਲਾਂਇਟ ਨੂੰ ਵੱਡੀਆਂ ਸੇਵਾ ਦੇਣ ਦੇ ਕਾਬਿਲ ਹੋਣ | ਸਾਡੀ ਸੰਸਥਾ ਦੀ ਬਣਤਰ ਕਰਕੇ ਸਾਡੇ ਸਿਕਲਾਯੀ ਪ੍ਰਾਪਤ ਬਰੋਕਰ ਕਲਾਂਇਟ ਨੂੰ ਉਨ੍ਹਾਂ ਦੀ ਲੋੜ ਮੁਤਾਬਿਕ ਅਤੇ ਸੇਵਾ ਪ੍ਰਦਾਨ ਕਰ ਸਕਦੇ ਹਨ | ਸਾਡੇ ਬਰੋਕਰ ਲਚਕਦਾਰ ਹਨ, ਉਹ ਕਲਾਂਇਟ ਦੇ ਬੀਜੀ ਸਚੇਡੁਲੇ ਦੇ ਨਾਲ ਅਡਜਸਟ ਕਰ ਸਕਦੇ ਹਨ |