ਵਿੱਤੀ ਸੇਵਾਵਾਂ
ਪੈਸਿਫ਼ਿਕ ਪੈਲੇਸ ਵਿੱਤੀ ਸੇਵਾਵਾਂ
ਇੰਸਾਉਰਾਂਸ
ਸਾਡੀ ਸਲਾਕਾਰਾ ਦੀ ਟੀਮ ਤੁਹਾਨੂੰ ਆਪਣਾ ਮੰਪਸੰਦੀਦ ਜੀਵਨ ਸਹੇਲੀ ਦਾ ਟੀਚਾ ਸਿਖਣ ਅਤੇ ਉਸਨੂੰ ਹਾਸਿਲ ਕਰਨ ਵਿਚ ਮਦਦ ਕਰਦੀ ਹੈਂ | ਪੈਸਿਫ਼ਿਕ ਪੈਲੇਸ ਵਿੱਤੀ ਸੇਵਾਵਾਂ /ਬ੍ਰਿਜਫੋਰਸ ਪੈਸਿਫ਼ਿਕ ਪੈਲੇਸ ਵਿਖੇ ਅਸੀਂ ਤੁਹਾਡੇ ਨਾਲ ਟੀਚੇ ਸਿਖਣ ਅਤੇ ਆਪਣੇ ਸੁਪਨਿਆਂ ਨੂੰ ਹਾਸਿਲ ਕਰਨ ਵਿਚ ਤੁਹਾਡੀ ਮਦਦ ਕਰਦੇ ਹਾਂ |
ਸਭ ਤੋਂ ਅਹਿਮ ਨੂੰ ਸੁਰਕਾਹਯਾਤ ਕਰਨਾ ...
ਕਿਸੇ ਪਯਾਰੇ ਦਾ ਵਿਛੜ ਜਾਣਾ , ਲੰਬੀ ਬਿਮਾਰੀ ਜਾ ਕੋਈ ਡਿਸਬਿਲਟੀ , ਜਿਸ ਕਰਕੇ ਤੁਸੀਂ ਕਾਮ ਤੇ ਵਾਪਿਸ ਨਹੀਂ ਜਾ ਸਕਦੇ | ਬੁਰੀਆਂ ਗੱਲਾਂ ਬਾਰੇ ਸੋਚਣਾ , ਜੋ ਤੁਹਾਡੇ ਜਾ ਤੁਹਾਡੇ ਪਰਿਵਾਰ ਨਾਲ ਵਪਾਰ ਸਕਦੀਆਂ ਹਨ , ਕਦੀ ਵੀ ਸੁਖਦ ਨਹੀਂ ਹੁੰਦਾ | ਪਾਰ ਸਹੀ ਬੀਮਾ ਕਰਵਾ ਕੇ ਤੁਸੀਂ ਆਪਣੇ ਪਿਆਰਿਆ ਦੀ ਰੱਖਿਆ ਕਰ ਸਕਦੇ ਹੋ ਅਤੇ ਚਿੰਤਾ ਮੁਕਤ ਕਰ ਸਕਦੇ ਹੋ |
ਬੀਮਾ ਖਰੀਦਣਾ ਕਿਸੇ ਹੋਰ ਚੀਜ਼ ਖਰੀਦਣ ਦੇ ਬਰਾਬਰ ਹੀ ਹੈਂ : ਤੁਸੀਂ ਵਦੀਆ ਚੀਜ਼ ਵਦੀਆਂ ਕੀਮਤ ਤੇ ਚਾਉਂਦੇ ਹੋ | ਸਦਾ ਮੁਖ ਮਕਸਦਸ ਹੈਂ ਕਿ ਤੁਹਾਡੀ ਤੇ ਤੁਹਾਡੀ ਪਰਿਵਾਰ ਦੀ ਜੀਵਨ ਸ਼ੈਲੀ ਬਾਣੀ ਰਹੇ | ਆਪਣੇ ਪਰਿਵਾਰ ਦੀਆਂ ਲੋੜਾਂ ਲਈ ਸਾਡੇ ਕਿਸੇ ਲਾਇਸੈਂਸੀ ਲਾਏ ਸਲਾਹਕਾਰ ਨਾਲ ਗੱਲ ਕਰੋ |
ਅਸੀਂ ਪ੍ਰਕਾਰ ਦੀਆ ਬੀਮਾ ਅਤੇ ਰੇਟੀਰੇਮੇਂਟ ਪ੍ਰੋਡਕਟ ਅਤੇ ਸੇਵਾਵਾਂ ਫੈਮਿਲੀ ਮਾਰਕੀਟ ਪਲਾਨਿੰਗ ਲਈ ਆਫ਼ਰ ਕਰਦੇ ਹਾਂ |
- ਲਾਈਫ ਇੰਸਾਉਰੈਂਸ
- ਡਿਸਬਿਲਟੀ ਇੰਸਾਉਰੈਂਸ
- ਗੰਭੀਰ ਬਿਮਾਰੀ ਲਈ ਇੰਸਾਉਰੈਂਸ
- ਸਗ੍ਰਿਗਾਟੇਡ ਨਿਵੇਸ਼ ਫੰਡ
- ਲੰਬੀ ਬਿਮਾਰੀ ਸੰਭਾਲ ਇੰਸਾਉਰੈਂਸ
- ਮਿਊਚੁਅਲ ਫੰਡ
- ਸਿਹਤ ਅਤੇ /ਜਾ ਡੰਡਾ ਲਈ ਵਾਦੁ ਕਵਰੇਜ
- ਗਾਰੰਟੀ ਦੀ ਆਮਦਨ
- ਟ੍ਰੇਵਲ ਇੰਸਾਉਰੈਂਸ /ਕੈਨੇਡਾ ਵਿਚ ਵਿਸਿਟੋਰ ਇੰਸੂਰਾਂਸ
- ਗਰੁੱਪ ਬੇਨੇਫਿਟ
ਜੀਵਨ ਬੀਮਾ ਅਤੇ ਜੇਓੰਦਿਆਂ ਫਾਇਦੇ
ਤੁਹਾਡੇ ਪਰਿਵਾਰ ਦੀ ਜੀਵਨ ਸਹੇਲੀ ਨੂੰ ਬਿਮਾਰ ਜਾ ਕਿਸੇ ਪਿਆਰੇ ਦੇ ਖਤਮ ਹੋ ਜਾਨ ਬਾਦ ਵੀ ਬਣਾਇ ਰੱਖਣਾ ਸਦਾ ਟੀਚਾ ਹੈਂ | ਬਿਲ , ਮੌਰਗੇਜ ਦੇਣ ਅਤੇ ਬਚੀਏ ਦੇ ਵਾਦੁ ਪਾਠਕ੍ਰਮ ਲਈ ਪਾਈ ਕਰਨ ਦੀ ਤੁਹਾਡੀ ਕਾਬਲੀਅਤ ਬਣਾਇ ਰੱਖਣਾ ਅਹਿਮ ਹੈਂ | ਤੁਹਾਡੇ ਪਰਿਵਾਰ ਦੀਆ ਲੋੜਾਂ ਮੁਤਾਬਿਕ ਠੁਕਵੀ ਇੰਸੂਰਾਂਸ ਤੁਹਾਡੇ ਪਰਿਵਾਰ ਨੂੰ ਲੋੜੀਂਦੀ ਸਹੀ ਰਕਮ ਦੀ ਕਵਰੇਜ ਦੇਵੇਗੀ |
ਜੇ ਤੁਸੀਂ ਗੰਭੀਰ ਅਪੰਗ ਜਾ ਬਿਮਾਰ ਹੋ ਜਾਂਦੇ ਹੋ ਤਾ ਪੈਸੇ ਕਮਾਨ ਦੀ ਤੁਹਾਡੀ ਸਮਰੱਥਾ ਘੱਟ ਜਾਂਦੀ ਹੈਂ | ਅਪੰਗਤਾ , ਗੰਭੀਰ ਬਿਮਾਰੀ ਜਾ ਕਿਸੇ ਪਿਆਰੇ ਦੇ ਖਤਮ ਹੋ ਜਾਣ ਦੀ ਸ਼ਰੀਰਕ ਅਤੇ ਭਾਵਨਾਤਨਾਕ ਭੋਜ ਗੰਭੀਰ ਹੋ ਸਕਦਾ ਹੈਂ ਅਤੇ ਉਸਨੂੰ ਨੁਕਸਾਨਦੇਹ ਮਾਲੀ ਪ੍ਰਭਾਵ ਨਾਲ ਜੋੜਿਆ ਜਾਂਦਾ ਹੈਂ ਤਾ ਨਤੀਜਾ ਭਿਆਨਕ ਹੋ ਸਕਦਾ ਹੈਂ |
ਸਾਡੇ ਨਾਲ ਸੰਪਰਕ ਕਰੋ , ਸਾਡੇ ਸਲਾਹਕਾਰ ਨਾਲ ਮਿਲਣ ਲਈ ਅਤੇ ਮੁਫ਼ਤ ਜਾਨਣ ਲਈ ਕਿ ਤੁਸੀਂ ਸਹੀ ਤਰਾਹ ਕਵਰ ਹੋ ਕਿ ਨਹੀਂ !
ਡਿਸਬਿਲਟੀ ਇੰਸਾਉਰੈਂਸ
ਡਿਸਬਿਲਟੀ ਕੰਮ ਕਰਦੇ ਲੋਕੇ ਤੇ ਅਕਸਰ ਅਚਨਚੇਤ ਮੌਤ ਨਾਲੋਂ ਜ਼ਿਆਦਾ ਹਮਲਾ ਕਰਦੀ ਹੈਂ | ਉਦਾਹਰਨਾਂ ਦੇ ਤੌਰ ਤੇ ਇਕ 20 ਸਾਲ ਮਨੁੱਖ ਨੂੰ 90 ਜਾ ਵੱਧ ਦਿਨ ਲਈ ਅਪਾਹਿਜ ਹੋਣ ਦੀ ਤਿੰਨ ਗੁਨਾ ਵੱਧ ਸੰਭਾਵਨਾ ਹੈਂ , ਉਸਦੇ 65 ਸਾਲ ਤੋਂ ਪਹਿਲਾ ਮਾਰਨ ਨਾਲੋਂ | ਉਸ ਦੇ ਉਲਟ , ਇਕ 35 ਸਾਲਾ ਔਰਤ ਨੂੰ ਅਪਾਹਜ ਹੋਣ ਦੀ ਸਤਿ ਗੁਨਾ ਵਾਦ ਸੰਭਾਵਨਾ ਹੈਂ , ਉਸਦੇ ੬੫ ਸਾਲ ਤੋਂ ਪਹਿਲਾ ਮਾਰਨ ਨਾਲੋਂ |
ਜੇ ਤੁਸੀਂ ਅਪਾਹਜ ਹੋ ਜਾਂਦੇ ਹੋ ਤਾ ਤੁਹਾਡੀ ਕਮਾਨ ਦੀ ਕਾਬਲੀਅਤ ਘੱਟ ਜਾਂਦੀ ਹੈਂ , ਅਤੇ ਤੁਹਾਡੀ ਬਿਲ ਦੇਣ ਅਤੇ ਰੇਟੀਰੇਮੇਂਟ ਲਈ ਲਈ ਬਚਤ ਕਰਨ ਦੀ ਕਾਬਲੀਅਤ ਵੀ ਘੱਟ ਜਾਂਦੀ ਹੈਂ | ਡਿਸਬਿਲਟੀ ਇੰਸੂਰਾਂਸ ਪਲੈਂਸ ਤੁਹਾਨੂੰ ਤੁਹਾਡੀ ਲੋੜੀਂਦੀ ਆਮਦਨ ਵਿਚ ਮਦਦ ਕਰਦਿਆਂ ਹਨ ਤਾਕਿ ਤੁਸੀਂ ਆਪਣੀ ਡਿਸਬਿਲਟੀ ਤ ਠੀਕ ਹੋ ਸਕੋ ਅਤੇ ਆਪਣੇ ਕੰਮ ਤੇ ਜਾ ਸਕੋ ਅਤੇ ਜਿੰਦਗੀ ਜੀ ਸਕੋ |
ਜੇ ਤੁਹਾਡੇ ਕੋਲ ਮਸ਼ੀਨ ਹੋਵੇ ਜਿਹੜੀ ਨੋਟ ਛਾਪ ਸਕੇ ਤਾ ਕਿ ਤੁਸੀਂ ਉਸ ਮਸ਼ੀਨ ਦੇ ਟੁੱਟਣ ਦੀ ਇੰਸੂਰਾਂਸ ਨਹੀਂ ਕਾਰਵਾਓਗੇ ?
ਸਾਡੇ ਨਾਲ ਸੰਪਰਕ ਕਰੋ , ਸਾਡੇ ਸਲਾਹਕਾਰ ਨਾਲ ਮਿਲਣ ਲਈ ਅਤੇ ਮੁਫ਼ਤ ਜਾਣਨ ਲਈ ਕਿ ਤੁਸੀਂ ਸਹੀ ਤਰਾਹ ਕਵਰ ਹੋ ਕਿ ਨਹੀਂ !
ਗੰਭੀਰ ਬਿਮਾਰੀ
ਬਿਮਾਰ ਹੋਣ ਬਾਰੇ ਸੋਚਣਾ ਅਸੀਂ ਪਸੰਦ ਨਹੀਂ ਕਰਦੇ | ਪਾਰ ਫਿਰ ਵੀ ਹੋ ਜਾਂਦੇ ਹੈ | ਚਾਰ ਵਿੱਚੋ ਇਕ ਕੈਨੇਡੀਅਨ ਨੂੰ ਗੰਭੀਰ ਬਿਮਾਰੀ ਹੋਵੇਗੀ | ਧੰਨਵਾਦ ਹੈਂ , ਤੰਦਰੁਸਤ ਜੀਣ ਵਿਚ ਸੁਧਾਰ ਅਤੇ ਮੈਡੀਕਲ ਸਕੀਏਂਸ ਵਿਚ ਤਰੱਕੀ ਹੋਣ ਕਰਕੇ ਬਚਨ ਦੇ ਮੌਕੇ ਬਹੁਤ ਵੱਧ ਗਏ ਹੈਂ | ਪਰ ਠੀਕ ਹੋਣ ਤੇ ਵੀ ਪੈਸੇ ਲੱਗਦੇ ਹਨ |
ਗੰਭੀਰ ਬਿਮਾਰੀ ਇੰਸੂਰਾਂਸ ਸੁਰੱਖਿਆ ਹੈਂ ਜੋ ਤੁਹਾਨੂੰ ਟੈਕਸ ਰਹਿਤ ਉਕਾ ਪੱਕਾ ਰਕਮ ਦਿਲ ਸਕਦੀ ਹੈਂ ਜੋ ਤੁਹਾਡੀ ਬਿਮਾਰੀ ਦੇ ਦਿਨ ਕਵਰ ਹੋਏ ਸਨ ਅਤੇ ਸੁਰੱਖਿਆ ਦਾ ਸੈਮ ਪੂਰਾ ਹੋ ਗਿਆ ਹੈਂ | ਗੰਭੀਰ ਬਿਮਾਰੀ ਦਾ ਸ਼ਰੀਰਕ ਅਤੇ ਭਾਵਨਾਤਮਕ ਬੋਝ ਗੰਭੀਰ ਹੋ ਸਕਦਾ ਹੈਂ ਅਤੇ ਜਦੋ ਉਸਨੂੰ ਨੁਕਸਾਨਦੇਹ ਮਾਲੀ ਪ੍ਰਭਾਵ ਨਾਲ ਜੋੜਿਆ ਜਾਂਦਾ ਹੈਂ ਤਾ ਨਤੀਜਾ ਭਯਾਨਕ ਹੋ ਸਕਦਾ ਹੈਂ |
ਇਥੇ ਗੰਭੀਰ ਬਿਮਾਰੀ ਇੰਸੂਰਾਂਸ ਫਾਇਦਾ ਕਰ ਸਕਦੀ ਹੈਂ | ਸਭ ਤੋਂ ਪਹਿਲਾ ਤਾ ਤੁਸੀਂ ਪੈਸੇ ਦਾ ਆਨੰਦ ਆਪਣੀ ਜਿੰਦਗੀ ਵਿਚ ਹੀ ਮਾਣਦੇ ਹੋ | ਤੁਸੀਂ ਆਪਣੀ ਮਰਜੀ ਨਾਲ ਉਸਨੂੰ ਖ਼ਰਚਣ ਲਈ ਅਜਾਦ ਹੋ - ਜਿਵੇ ਕਿ ਘੱਟ ਆਮਦਨ ਨੂੰ ਪੂਰਾ ਕਰਨ ਲਈ , ਪ੍ਰਾਇਵੇਟ ਨਰਸਿੰਗ ਹੋਮੇ ਵਿਚ ਜਾਣ ਲਈ ਜਾ ਦੜੋਸਰੇ ਦੇਸ਼ ਜਾ ਕੇ ਇਲਾਜ ਕਰਵਾਓਣ ਲਈ | ਆਪਣੀ ਮੋਗੇਜ ਵੀ ਦੇ ਸਕਦੇ ਹੋ ! ਇਹ ਪੈਸੇ ਤੁਹਾਡੀ ਉਸ ਵੇਲੇ ਮਦਦ ਕਰ ਸਕਦਾ ਹੈਂ ਜਦੋ ਤੁਹਨੋ ਇਸ ਦੀ ਸਭ ਤੋਂ ਵੱਧ ਲੋੜ ਹੁੰਦੀ ਹੈਂ ਤਾਕਿ ਤੁਸੀਂ ਆਪਣੇ ਤੰਦਰੁਸਤ ਹੋਣ ਤੇ ਧਿਆਨ ਦੇ ਸਕੋ |
ਸੈਗ੍ਰਿਗਾਟੇਡ ਫੰਡ
ਪੈਸਿਫ਼ਿਕ ਪੈਲੇਸ ਵਿੱਤੀ ਸੇਵਾਵਾਂ ਅਤੇ ਬ੍ਰਿਜਫੋਰਸ ਪੈਸਿਫ਼ਿਕ ਪੈਲੇਸ ਆਪਣੇ ਇੰਸੂਰਾਂਸ ਭਾਈਵਾਲਾਂ ਰਾਹੀਂ ਸੈਗ੍ਰਿਗਾਟੇਡ ਫੰਡ ਫੰਡ ਨਿਵੇਸ਼ ਕਰਨ ਦੇ ਤਰੀਕੇ ਦਸਦਾ ਹੈਂ |
ਸੈਗ੍ਰਿਗਾਟੇਡ ਫੰਡ ਮੁਚਲ ਫੰਡ ਵਰਗੇ ਹੀ ਹੁੰਦੇ ਹਨ ਸਿਰਫ ਉਨ੍ਹਾਂ ਦੀ ਇੰਸੂਰਨਸ ਹੁੰਦੀ ਹੈਂ | ਭਾਵੇ ਸੈਗ੍ਰਿਗਾਟੇਡ ਫੰਡ (RRSP) ਰਜਿਸਟਰ ਜਾ ਨਾ - ਰਜਿਸਟਰ ਹੋ ਸਕਦੇ ਹਨ , ਇਹ ਮੌਤ ਦੀ ਬੇਨੇਫਿਟ ਅਤੇ ਇਨ੍ਹਾ ਦੀ ਮਿਆਦ ਪੂਰੀ ਹੋਣ ਬਾਅਦ ਮਿਲਣ ਦੀ ਗਾਰੰਟੀ ਹੈਂ , ਸੈਗ੍ਰਿਗਾਟੇਡ ਫੰਡ ਤੁਹਾਡੇ ਦੱਸੇ ਲਾਭਪਾਤਾਰ ਨੂੰ ਸਿਧੇ ਮਿਲ ਸਕਦੇ ਹਨ , ਫੇਰ ਪ੍ਰੋਬੇਤ ਨਹੀਂ ਦੇਣਾ ਪੈਂਦਾ , ਤੁਹਾਡੀ ਮਾਲੀ ਮਾਮਲੇ ਗੁਪਤ ਰਹਿੰਦੇ ਹਨ ਤੇ ਤੁਹਾਡੀ ਕੁਛ ਹਾਲਤਾਂ ਵਿਚ ਲੈਣਦਾਰਾਂ ਤੋਂ ਬਚੋੰਦੇ ਹਨ | ਵੱਖਰੇ ਫੰਡ ਅਤੇ ਮੁਚਲ ਫੰਡ ਦੋਵੇ ਹੀ ਨਿਵੇਸ਼ਕਾਰਤਾ ਨੂੰ ਵੱਖ ਵੱਖ ਫੰਡਾਂ ਵਿਚ ਪੈਸੇ ਲਗਾਉਣ ਦੇ ਮੌਕੇ ਪ੍ਰਦਾਨ ਕਰਦੇ ਹਨ |
For RRSP’s, TFSA, LIRA, RRIF, RESP’s ਲਈ ਅਤੇ ਤੁਹਾਡੀਆਂ ਲੋੜਾਂ ਪੂਰੀਆਂ ਕਰਨ ਲਈ ਕਈ ਪ੍ਰਕਾਰ ਦੇ ਪ੍ਰੋਡਕਟ ਅਤੇ ਸੇਵਾਵਾਂ ਉਤੇ ਸਾਲਾਨਾ ਆਮਦਨ ਆਫਰ ਕਰਦੇ ਹਨ |
ਸੈਗ੍ਰਿਗਾਟੇਡ ਫੰਡ ਵਿਚ ਨਿਵੇਸ਼ ਕਰਨ ਲਈ ਅਤੇ ਕਿਸੇ ਸਲਾਹਕਾਰ ਨਾਲ ਗੱਲ ਕਰਨ ਲਈ ਸਾਡੇ ਦਫਤਰ ਫੋਨ ਕਰੋ |
ਮਿਊਚੁਅਲ ਫੰਡ
ਪੈਸਿਫ਼ਿਕ ਪੈਲੇਸ ਵਿੱਤੀ ਸੇਵਾਵਾਂ ਇਨਵੇਸਤਿਆ ਵਿੱਤੀ ਸੇਵਾਵਾਂ ਰਾਹੀਂ ਮਿਊਚੁਅਲ ਫੰਡ ਦੇਂਦਾ ਹੈਂ | ਇਨਵੇਸਤਿਆ ਦਾ ਪੂਰਾ ਮਾਲਕ (iA) ਫਾਇਨੈਨਸ਼ੀਅਲ ਗਰੁੱਪ ਹੈਂ ਅਤੇ ਇਹ (1892) ਵਿਚ ਸਥਾਪਿਤ ਹੋਇ ਜੀਵਨ ਅਤੇ ਸਿਹਤ ਬੀਮਾ ਸਹਾਇਕ ਕੰਪਨੀ ਹੈਂ | ਕੈਨੇਡਾ ਵਿਚ ਚੋਥੀ ਵੱਡੀ ਜੀਵਨ ਅਤੇ ਸਿਹਤ ਬੀਮਾ ਕੰਪਨੀ , (iA) ਫਾਇਨੈਨਸ਼ੀਅਲ ਗਰੁੱਪ , ੪ ਮਿਲੀਅਨ ਕੈਨੇਡੀਅਨ ਦਾ ਆਰਥਿਕ ਭਲਾ ਕਰਦਾ ਹੈਂ , ੫੧੦੦ ਲੋਕਾਂ ਨੂੰ ਨੌਕਰੀ ਦਿੰਦਾ ਹੈਂ ਅਤੇ $੧੧੫ ਬਿਲੀਅਨ ਦੀ ਜਾਇਦਾਦ ਦੀ ਪ੍ਰਬੰਧ ਅਤੇ ਮੈਨੇਜ ਕਰਦਾ ਹੈਂ |
For RRSP’s, TFSA, LIRA, RRIF and RESP’s ਲਈ ਅਤੇ ਤੁਹਾਡੀਆਂ ਲੋੜਾਂ ਪੂਰੀਆਂ ਕਰਨ ਲਈ ਕਈ ਪ੍ਰਕਾਰ ਦੇ ਪ੍ਰੋਡਕਟ ਅਤੇ ਸੇਵਾਵਾਂ ਤੇ ਗਾਰੰਟੀ ਆਮਦਨ ਆਫਰ ਕਰਦੇ ਹਨ |
ਮਿਊਚੁਅਲ ਫੰਡ ਇਕ ਸਾਦੇ ਸਿਧਾਂਤ ਤੇ ਨਿਰਭਰ ਕਰਦੇ ਹਨ , ਤੁਹਾਡਾ ਪੈਸੇ ਹੋਰ ਨਿਵੇਸ਼ਕਾਰਾਂ ਦੇ ਪੈਸੇ ਨਾਲ ਮਿਲਾ ਕੇ ਤੁਹਾਨੂੰ ਗਲੋਬਲ ਮਾਰਕੀਟ ਵਿਚ ਅਤੇ ਨਿਵੇਸ਼ ਦੀਆਂ ਵੱਡੀਆਂ ਚੋਣਾਂ ਤਕ ਲੈ ਜਾਂਦੇ ਹਨ , ਇਸ ਦੇਂ ਨਾਲ ਤੁਸੀਂ ਆਪਣੀ ਮਰਜੀ ਨਾਲ ਜਿੰਨੇ ਚਾਹੋ ਜਿਦੋ ਚਾਹੋ ਨਿਵੇਸ਼ ਕਰ ਸਕਦੇ ਹੋ | ਮਿਊਚੁਅਲ ਫੰਡ ਬਾਰੇ ਹੋਰ ਜਾਣਕਾਰੀ ਲਈ , ਕਿਰਪਾ ਕਰਕੇ ਸਾਡੇ ਸਲਾਹਕਾਰ ਨਾਲ ਸੰਪਰਕ ਕਰੋ |
ਹੋਰ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰੋ , ਸਾਡੇ ਸਲਾਹਕਾਰ ਨਾਲ ਮਿਲਣ ਲਈ ਸਮਾਂ ਤਹਿ ਕਰਨ ਲਈ
ਗਾਰੰਟੀ ਦੀ ਆਮਦਨ
ਗਾਰੰਟੀ ਦੀ ਆਮਦਨੀ ਤੁਹਾਡੀ ਰੇਟੀਰੇਮੇਂਟ ਲੋੜਾਂ ਲਈ ਇਕ ਚੋਣ ਹੈਂ | ਇਹ ਇਕ ਆਦਰਸ਼ ਨਿਵੇਸ਼ ਹੈਂ , ਜਿਦੋ ਤੁਸੀਂ ਆਪਣੀ ਸਾਰੀ ਜਾ ਕੁਝ ਬਚਤ ਇਕ ਸੁਰੱਖਿਅਤ ਗਾਰੰਟੀ ਵਾਲੀ ਆਮਦਨ ਵਾਸਤੇ ਲਗਾਣਾ ਚਾਹੁੰਦੇ ਹੋ |
ਸਾਲਾਨਾ ਆਮਦਨੀ ਬਾਕੀ ਰੇਟਿਰਮੈਂਟ ਲੋੜਾਂ ਚੋਣ ਤੋਂ ਵੱਖਰੀ ਹੈਂ ਕਿਉਂਕਿ ਉਹ ਤੁਹਾਡੇ ਅਤੇ ਜਾਰੀ ਕਰਤਾ ਵਿਚਕਾਰ ਇਕ ਬੋਈਡਿੰਗ ਕੰਟ੍ਰੈਕਟ ਹੈਂ ਜਿਸ ਅਨੁਸਾਰ ਤੁਹਾਨੂੰ ਤੈਅ ਪੈਸੇ ਭੁਗਤਾਨ ਸਮਾਂ- ਸੂਚੀ (ਮਹੀਨੇ, ਛਹਿ ਮਹੀਨੇ , ਸਾਲ ) ਮਗਰੋਂ ਮਿਲਦੀ ਰਹਿੰਦੀ ਹੈਂ | ਕਿੰਨੀ ਰਕਮ , ਕਿੰਨੀ ਦੇਰ ਮਗਰੋਂ ਮਿਲਣੀ ਹੈਂ ਦਾ ਫੈਸਲਾ ਮੂਲ ਨਿਵੇਸ਼ , ਕਿੰਨੀ ਦੇਰ ਬਾਅਦ ਕਿਸ਼ਤ ਜਾਂਦੀ ਹੈਂ , ਸਾਲਾਨਾ ਆਮਦਨੀ ਦੀ ਪ੍ਰਕਾਰ , ਉਮਰ ਅਤੇ ਲਿੰਗ ਤੇ ਹੁੰਦਾ ਹੈਂ |
ਹੋਰ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰੋ , ਸਾਡੇ ਸਲਾਹਕਾਰ ਨਾਲ ਮਿਲਣ ਲਈ ਸਮਾਂ ਤਹਿ ਕਰਨ ਲਈ |
ਲੰਬੀ ਸਿਹਤ ਸੰਭਾਲ
ਹੋ ਸਕਦਾ ਹੈਂ ਕਿ ਜ਼ਿੰਦਗੀ ਵਿਚ ਕਦੇ ਨਾ ਕਦੇ ਤੁਹਾਨੂੰ ਲੰਬੀ ਸਿਹਤ ਸੰਭਾਲ ਵਾਲੀ ਜਗਾਹ ਵਿਚ ਜਾਣਾ ਪਾਵੇ ਜਾ ਘਰ ਵਿਚ ਹੀ ਸਪੈਸ਼ਲ ਮੈਡੀਕਲ ਚਾਰੇ ਲੈਣੀ ਪਾਵੇ | ਇਸ ਤਰਾਹ ਦੀ ਚਾਰੇ ਕਿਸ ਪੱਧਰ ਦੀ ਤੇ ਕਿੰਨੀ ਲੋੜੀਂਦੀ ਹੈਂ ਅਨੁਸਾਰ ਬਹੁਤ ਮਹਿੰਗੀ ਹੋ ਸਕਦੀ ਹੈਂ | ਬਹੁਤੇ ਹਾਲਾਤਾਂ ਵਿਚ ਗਰਮੈਂਟ ਦੀ ਹੈਲਥ ਪਲੈਨ ਵਿਚ ਕਵਰ ਨਹੀਂ ਕਰਦੀ | ਤੁਹਾਡੀ ਚਾਰੇ ਦੇ ਖਰਚੇ ਲਈ ਪੈਸੇ ਕਿਥੋਂ ਆਉਣਗੇ ? ਲੌਂਗ ਟਰਮ ਚਾਰੇ ਤੁਹਾਨੂੰ ਲੋੜੀਂਦਾ ਫਾਇਦਾ ਦੇ ਸਕਦਾ ਹੈਂ | ਚੰਗੀ ਵਿੱਤੀ ਯੋਜਨਾ ਨਾਲ , ਤੁਸੀਂ ਆਪਣੀ ਬਚਤ ਵਿੱਚੋ ਕਢਵਾ ਸਕਦੇ ਹੋ ਅਤੇ ਆਪਣੇ ਜੀਵਨ ਦੇ ਵੱਖ ਵੱਖ ਪੜਾਵਾਂ ਲਈ ਤਿਆਰ ਰਹਿ ਸਕਦੇ ਹੋ |
ਵਾਦੂ ਸਿਹਤ ਅਤੇ ਦੰਦਾ ਦੀ ਕਵਰੇਜ
ਕਈ ਆਮ ਸਿਹਤ ਸਮਭਾਲ ਖਰਚੇ , ਜਿਵੇ ਕਿ ਦੰਦਾ ਦਾ ਇਲਾਜ , ਨੁਸਖੇ ਵਾਲਿਆਂ ਵਾਲਿਆਂ ਦਵਾਈਆਂ , ਨੁਸਖੇ ਵਾਲਿਆਂ ਐਨਕਾਂ, ਹਸਪਤਾਲ ਵਿਚ ਪ੍ਰਾਈਵੇਟ ਅਤੇ ਸੇਮੀ ਪ੍ਰਾਈਵੇਟ ਕਮਰੇ ਅਤੇ ਕਈ ਹਿਰ ਗੌਰਮੈਂਟ ਦੀ ਹੈਲਥ ਪਲੈਨ ਕਵਰ ਨਹੀਂ ਕਰਦੀ , ਜੇ ਤੁਸੀਂ ਗਰੁੱਪ ਪਲੈਨ ਹੇਠ ਕਵਰ ਨਹੀਂ ਹੁੰਦੇ - ਉਦਾਹਰਣ ਤੇ ਤੌਰ ਤੇ , ਜੇ ਤੁਸੀਂ ਸਵਾ ਰੋਜਗਾਰ ਹੋ ਤਾਂ ਆਮ ਤੋਰ ਤੇ ਇਹ ਖਰਚੇ ਤੁਹਾਨੂੰ ਆਪਣੀ ਜੇਬ ਵਿੱਚੋ ਦੇਣੇ ਪੈਂਦੇ ਹਨ | ਵਾਦੁ ਸਿਹਤ ਅਤੇ ਦੰਦਾ ਦੀ ਕਵਰੇਜ ਇਹ ਅਤੇ ਹੋਰ ਖਰਚੇ ਕਰਨ ਵਿਚ ਤੁਹਾਡੀ ਮਦਦ ਕਰਦੀ ਹੈਂ | ਸਾਡੇ ਨਾਲ ਸੰਪਰਕ ਕਰੋ ਪਲੈਨ ਸਥਾਪਿਤ ਕਰਨ ਅਤੇ ਸਲਾਹਕਾਰ ਨਾਲ ਗੱਲ ਕਰਨ ਲਈ |
ਸਾਡੇ ਨਾਲ ਸੰਪਰਕ ਕਰੋ , ਸਾਡੇ ਸਲਾਹਕਾਰ ਨਾਲ ਮਿਲ ਕੇ ਪਲੈਨ ਬਣਾਉਣ ਲਈ |
ਕਿ ਇਹ ਜਾਨਣਾ ਚੌਂਦੇ ਹੋ ਕਿ ਤੁਹਾਣੀ ਕੀਨੀ ਲਾਈਫ ਇੰਸੂਰਾਂਸ , ਡਿਸਬਿਲਟੀ ਅਤੇ ਗੰਭੀਰ ਬਿਮਾਰੀ ਇੰਸੂਰਾਂਸ ਲੋੜੀਂਦੀ ਹੈਂ ?
ਹੇਠਲਾ ਬੱਤਨ ਕਲਿਕ ਕਰੋ ਜਾਨਣ ਲਈ ਕਿ ਤੁਹਾਨੂੰ ਕਿੰਨੀ ਇੰਸੂਰਾਂਸ ਲੋੜੀਂਦੀ ਹੈਂ ?
Life Insurance, Disability and Critical Illness Calculators
ਅੱਸੁਰਾਨਸ - ਤੁਹਾਡੀ ਲਾਈਫ ਇੰਸੂਰਾਂਸ ਨੂੰ ਸੁਰੱਖਿਅਤ ਕਰਨਾ
ਅੱਸੁਰਾਨਸ ਇਕ ਮੁਨਾਫ਼ਾ ਰਹਿਤ ਸੰਸਥਾ ਹੈਂ ਜੋ ਕੈਨੇਡੀਅਨ ਪਾਲਿਸੀ ਹੋਲਡਰਾਂ ਦੀ ਰੱਖਿਆ ਕਰਦੀ ਹੈਂ ਜੇ ਉਨ੍ਹਾਂ ਦੀ ਇੰਸੂਰਾਂਸ ਕੰਪਨੀ ਫੇਲ ਹੋ ਜਾਇ ਤਾ |
ਸਦਾ ਕੰਮ ਹੈਂ ਪਾਲਿਸੀ ਹੋਲਡਰਾਂ ਦੀ ਰੱਖਿਆ ਕਰਨੀ , ਬੇਨੇਫਿਟ ਦੇ ਨੁਕਸਾਨ ਨੂੰ ਘੱਟ ਕਰਨਾ ਅਤੇ ਪੱਕਾ ਕਰਨਾ ਕਿ ਪੁਲਿਸੀਆਂ ਛੇਤੀ ਹੀ ਵਿੱਤੀ ਮਜਬੂਤ ਕੰਪਨੀ ਦੇ ਨਾਮ ਹੋ ਜਾਣ , ਜਿਥੇ ਪੈਸੇ ਬੱਚੇ ਰਹਿਣ |
ਹਟ ਲਾਈਫ ਇੰਸੂਰਾਂਸ ਕੰਪਨੀ ਜੋ ਕੈਨੇਡਾ ਵਿਚ ਇੰਸੂਰਾਂਸ ਪਾਲਿਸੀ ਵੇਚਣਾ ਚੋਆਉਂਦੀ ਹੈਂ ਲਈ ਕੌਮੀ , ਸੂਬਾਈ , ਖੇਤਰੀ ਨਿਯਮਾਂ ਅਨੁਸਾਰ ਅੱਸੁਰਾਨਸ ਦਾ ਮੇਂਬਰ ਹੋਣਾ ਲਾਜਮੀ ਹੈਂ |
Click here for a complete list of Member Companies
ਅੱਸੁਰਾਨਸ 1990 ਵਿਚ ਸਥਾਪਿਤ ਹੋਇ ਸੀ | ਅੱਸੁਰਾਨਸ ਫੈਡਰਲ ਮਨਿਸਟਰ ਓਫ ਇੰਸੂਰਾਂਸ ਵੱਲੋ ਇੰਸੂਰਾਂਸ ਕੰਪਨੀਜ਼ ਐਕਟ ਆਫ ਕੈਨੇਡਾ ਵੱਲੋ ਮਨੋਨੀਤ ਹੈਂ , ਕਯੋਬਾਕ ਵਿਚ ਵੀ ਇਸਦਾ ਜਿਕਰ ਹੈਂ |
Assuris - Protecting Your Life Insurance
ਲਾਈਫ ਇੰਸੂਰਾਂਸ ਕੈਰੀਅਰ
ਪੈਰਾਂ ਮੈਡੀਕਲ ਕੈਰੀਅਰ ਨੁਮਾਇੰਦਗੀ