ਜਨਰਲ ਇੰਸੂਰਾਂਸ
ਪੈਸਿਫ਼ਿਕ ਪੈਲੇਸ ਜਨਰਲ ਇੰਸੂਰਾਂਸ
ਸਾਡੇ ਜਨਰਲ ਇੰਸੂਰਨਸ ਬਰੋਕਰ ਲਈ ਕਈ ਪ੍ਰਕਾਰ ਦੇ ਪ੍ਰੋਡਕਟ ਅਤੇ ਸੇਵਾਵਾਂ ਸਾਡੀਆਂ ਠੇਕੇਦਾਰ ਕੰਪਨੀਆਂ ਰਾਹੀਂ ਪ੍ਰਦਾਨ ਕਰਦੇ ਹਨ | ਇਨ੍ਹਾਂ ਵਿਚ ਸ਼ਾਮਿਲ ਹਨ :
ਹੋਮੇ ਇੰਸੂਰਾਂਸ
ਬਹੁਤੇ ਲੋਕਾਂ ਲਈ, ਉਨ੍ਹਾਂ ਦਾ ਘਰ ਹੀ ਉਨ੍ਹਾਂ ਦੀ ਏਕੋ ਇਕ ਜਾਇਦਾਦ - ਅਤੇ ਇਹ ਇਕ ਵੱਡਾ ਨਿਵੇਸ਼ ਹੁੰਦਾ ਹੈਂ | ਇਸੇ ਕਰਕੇ ਅਸੀਂ ਸਮਾਂ ਲਗਾ ਕੇ ਇਹ ਪੱਕਾ ਕਰਦੇ ਕਿ ਤੁਹਾਨੂੰ ਤੁਹਾਡੇ ਘਰ ਅਤੇ ਸਮਾਂ ਦੇ ਬਚਾਅ ਲਈ ਸਹੀ ਕਵਰੇਜ ਮਿਲੇ |
ਹੋਰ ਜਾਣਕਾਰੀ ਲਈ ਸਾਡੇ ਤਜੁਰਬੇਕਾਰ ਏਜੇਂਟ ਨਾਲ ਗੱਲ ਕਰੋ ਜਾ ਹੋਮੇ ਐਵਲੁਅਸ਼ਨ ਫਾਰਮ ਇਥੇ ਭਰੋ ਤੇ ਕੀਮਤ ਪਤਾ ਕਰੋ | *(ਲਿੰਕ ਬਾਰੇ ਹੇਠਾਂ ਦੱਸਾਂਗੇ )
ਮਲਿਕ ਮਕਾਨ/ਕਿਰਾਏਦਾਰ ਇੰਸੂਰਾਂਸ
ਕਿ ਕਿਰਾਏਦਾਰ ਦੇ ਤੋਰ ਤੇ ਤੁਹਾਨੂੰ ਪਤਾ ਹੈਂ ਕਿ ਅਗ ਲੱਗਣ , ਚੋਰੀ ਜਾ ਟੁੱਟ ਭੱਜ ਹੋਣ ਤੇ ਮਲਿਕ ਮਕਾਨ ਦੀ ਇੰਸੂਰਾਂਸ ਤੁਹਾਡਾ ਸਮਾਂ ਕਵਰ ਨਹੀਂ ਕਰੇਗੀ ?
ਜੇ ਬਿਲੀਡਿੰਗ ਦੇ ਕਿਸੇ ਹਿੱਸੇ ਦਾ ਨੁਕਸਾਨ ਤੁਹਾਡੇ ਕੋਲੋਂ ਹੋ ਜਾਂਦਾ ਹੈਂ ਅਤੇ ਜਾ ਤੁਹਾਡੇ ਘਰ ਆਏ ਕਿਸੇ ਵਿਅਕਤੀ ਨੂੰ ਸੱਤ ਲੱਗ ਜਾਂਦੀ ਹੈਂ ਤਾ ਤੁਸੀਂ ਉਸਦੇ ਜਿੰਮੇਵਾਰ ਹੋ |
ਉਦਾਹਰਣ ਦੇ ਤੌਰ ਤੇ :
- ਜੇ ਤੁਸੀਂ ਕੁਛ ਏ ਵਨ ਵਿਚ ਰਹਿਣ ਦਿੱਤਾ ਜਿਸ ਕਰਕੇ ਅੱਗ ਲੱਗ ਗਈ ਅਤੇ ਬਿਲਡਿੰਗ ਜਾ ਅਪਾਰਟਮੈਂਟ ਕੰਪਲੈਕਸ , ਜਿਸ ਵਿਚ ਤੁਸੀਂ ਰਹਿੰਦਾ ਹੋ , ਦੇ ਕਿਸੇ ਹਿੱਸੇ ਦਾ ਨੁਕਸਾਨ ਹੋ ਗਿਆ ਤਾ ਤੁਸੀਂ ਉਸ ਦੇ ਜਿੰਮੇਵਾਰ ਹੋ |
- ਜੇ ਕੋਈ ਵਿਅਕਤੀ ਤੁਹਾਡੇ ਘਰ ਆਉਂਦਾ ਹੈਂ ਤੇ ਤਿਲਕ ਕੇ ਡਿਗ ਪੈਂਦਾ ਹੈਂ ਤਾ ਤੁਸੀਂ ਉਸਦੀ ਡਾਕਟਰੀ ਅਤੇ ਹੋਰ ਖਰਚਿਆਂ ਦੇ ਜਿੰਮੇਵਾਰ ਹੋ ਸਕਦੇ ਹੋ |
$1 ਰੋਜਾਨਾ ਜਿੰਨੀ ਛੋਟੀ ਰਕਮ ਦੀ ਕਿਰਾਏਦਾਰ ਇੰਸੂਰਾਂਸ ਨਾਲ ਤੁਸੀਂ ਸਹੀ ਤਰਾਹ ਨਾਲ ਕਵਰ ਹੋ ਸਕਦੇ ਹੋ |
ਕਾਰ ਇੰਸੂਰਾਂਸ
ICBC ਆਟੋਪਲੈਨ ਕਾਰ ਇੰਸੂਰਾਂਸ BC
(ICBC) ਆਟੋਪਲੈਨ ਕਾਰ ਇੰਸੂਰਾਂਸ (BC) ਵਿਚ ਸਾਰਿਆਂ ਲਈ ਲਾਜਮੀ ਹੈਂ ਅਤੇ ਬਹੁਤ ਕਵਰੇਜ ਉਪਲਬਧ ਹੈਂ | ਭਾਵੇ ਬ ਸੀ ਦੀ ਹਰ ਪਾਲਿਸੀ ਵਿਚ (ICBC) ਆਟੋਪਾਲਨ ਬੇਸਿਕ ਕਾਰ ਇੰਸੂਰਾਂਸ ਹੋਣੀ ਚਾਹੀਦੀ ਹੈਂ , ਪਰ ਉਪਭੋਗਤਾ ਕੋਲ ਵਿਆਪਕ ਅਤੇ ਵੱਧੂ ਇੰਸੂਰਾਂਸ ਲਈ ਪ੍ਰਾਇਵੇਟ ਇੰਸੂਰਾਂਸ ਕੰਪਨੀ ਕੋਲ ਜਾਣ ਦੀ ਚੋਣ ਹੈਂ |
ਪੈਸਿਫ਼ਿਕ ਪ੍ਲੇਸ ਇੰਸੂਰਾਂਸ ਸੇਵਾਵਾਂ ਵਿਖੇ ਅਸੀਂ (ICBC) ਦੀ ਇੰਸੂਰਾਂਸ ਵੀ ਅਤੇ ਪਰਾਈਵੇਟ ਵਿਆਪਕ ਕਵਰੇਜ ਵੀ ਦੇਂਦੇ ਹੈ | ਸਾਡੇ ਕਿਸੇ ਸਲਾਹਕਾਰ ਨਾਲ ਸੰਪਰਕ ਕਰੋ ਕੀਮਤ ਪਤਾ ਕਰਨ ਲਈ |
ਸਾਡੇ ਸਲਾਹਕਾਰ ਨਾਲ ਸੰਪਰਕ ਕਰੋ , ਕੀਮਤ ਪਤਾ ਕਰਨ ਲਈ |
(ICBC) ਦਾ ਰੋਡਸਟੇਰ ਪੈਕਜ
ਰੋਡਸਟੇਰ ਅਤੇ ਰੋੜਸੀਦੇ ਪਲੱਸ ਪੈਕਜ ਵਾਧੂ ਕਵਰੇਜ ਅਤੇ ਮਨ ਦੀ ਸ਼ਾਂਤੀ ਦਿੰਦਾ ਹੈਂ ਜਦੋ ਤੁਸੀਂ ਸੜਕ ਤੇ ਜਾਂਦੇ ਹੁੰਦੇ ਹੋ | ਰੋਡਸਟੇਰ ਅਤੇ ਰੋੜਸਾਈਡ ਪਲੱਸ ਸਾਡੀਆਂ ਕੁਝ ਪ੍ਰਸਿੱਧ ਚੋਣਵੇ ਉਤਪਾਦਾਂ ਅਤੇ ਵਧੀਆ ਕੀਮਤਾਂ ਦਾ ਮੇਲ ਹੈਂ | ਇਹ ਤੁਹਾਨੂੰ ਘਰ ਅਤੇ ਸਫਰ ਦੌਰਾਨ ਵਧੀਆ ਕਵਰਹਿ ਦੇਂਦੇ ਹਨ |
ਰੋਡਸਟੇਰ ਅਤੇ ਰੋੜਸੀਦੇ ਪਲੱਸ ਦੇ ਪੂਰੇ ਫ਼ੀਚਰ ਅਤੇ ਬੇਨੀਫੇਟਾਂ ਲਈ ਕਿਰਪਾ ਕਰਕੇ ਹੇਠਾਂ ਕਲਿਕ ਕਰੋ :
ਮਾਰਿਨ ਅਤੇ ਬੋਟ ਇੰਸੂਰਾਂਸ
ਆਪਣੀ ਕਿਸ਼ਤੀ ਨੂੰ ਸਾਡੀ ਸਮੁੰਦਰੀ ਕਿਸ਼ਤੀ ਇੰਸੂਰਾਂਸ ਨਾਲ ਸੁਰੱਖਿਅਤ ਕਰੋ | ਅਸੀਂ ਜਾਣਦੇ ਹੈ ਕਿ ਤੁਹਾਡੀ ਕਿਸ਼ਤੀ ਸਿਰਫ ਖੁਸ਼ੀ ਦਾ ਕਰਾਫਟ ਹੀ ਨਹੀਂ : ਇਕ ਮਹਿੰਗਾ ਨਿਵੇਸ਼ ਹੈਂ |
ਜਦ ਕਿ ਕਈ ਹੋਮ ਇੰਸੂਰਾਂਸ ਪੁਲਿਸੀਆਂ ਬੋਟ ਵੀ ਕਵਰ ਕਰਦਿਆਂ ਹਨ , ਪਰ ਉਹ ਪੁਲਿਸੀਆਂ ਅਕਸਰ ਸਮੁੰਦਰੀ ਖ਼ਤਰੇ ਤਕ ਹੀ ਸੀਮਿਤ ਹੁੰਦੀਆਂ ਹਨ | ਪੈਸਿਫ਼ਿਕ ਪ੍ਲੇਸ ਇੰਸੂਰਾਂਸ ਸੇਵਾਵਾਂ ਵਿਖੇ ਸਾਡੀ ਵਿਆਪਕ ਕਸਟਮ ਪਾਲਿਸੀ ਤੁਹਾਨੂੰ ਮਨ ਦੀ ਸ਼ਾਂਤੀ ਦਿੰਦੀ ਹੈਂ |
ਹੋਰ ਜਾਣਕਾਰੀ ਜਾ ਕੀਮਤ ਪਤਾ ਕਰਨ ਲਈ ਸਾਡੇ ਏਜੇਂਟ ਨਾਲ ਗੱਲ ਕਰੋ |
ਕੰਮਰਸਿਲ ਇੰਸੂਰਾਂਸ
ਬਿਜ਼ਨੇਸ ਇੰਸੂਰਾਂਸ
ਇੰਸੂਰਾਂਸ ਹਰ ਬਿਜ਼ਨੇਸ ਪਲੈਨ ਦਾ ਇਕ ਅਹਿਮ ਹਿੱਸਾ ਹੈਂ | ਦੁਨੀਆਂ ਵਿਚ ਬਿਜ਼ਨੇਸ ਦੇ ਚਲਦੇ ਅਤੇ ਕਾਮਯਾਬ ਹੋਣ ਦੇ , ਕਿਯੋਂਕਿ ਚੰਗੇ ਮੌਕਿਆਂ ਦੇ ਨਾਲ ਨਾਲ ਖ਼ਤਰੇ ਵੀ ਹਨ , ਲਈ ਸਹੀ ਇੰਸੂਰਾਂਸ ਲੈਣਾ ਜਰੂਰੀ ਹੈਂ |
ਪੈਸਿਫ਼ਿਕ ਪ੍ਲੇਸ ਇੰਸੂਰਾਂਸ ਸੇਵਾਵਾਂ ਕੋਲ ਤੁਹਾਡੇ ਬਿਜ਼ਨੈੱਸ ਦੇ ਹਰ ਪਹਿਲੂ , ਜਿਵੇ ਕਿ ਤੁਹਾਡੀ ਜਾਇਦਾਦ , ਆਮਦਨੀ ਅਤੇ ਗੱਡੀਆਂ ਦਾ ਬੀਮਾ ਕਰਨ ਦੀ ਕਾਬਲੀਅਤ ਅਤੇ ਸ਼ਮਤਾ ਹੈਂ | ਹੋਰ ਵੀ ਬੇਹਤਰ , ਅਸੀਂ ਇੰਡਸਟਰੀ ਦੀ ਸਟੈਂਡਰਡ ਕਵਰੇਜ ਤੋਂ ਉੱਪਰ ਜਾ ਕੇ , ਇੰਸੂਰਾਂਸ ਨਾਲ ਹਾਲ ਆਪਣੇ ਪਰਤੋਯੋਗੀਆਂ ਤੋਂ ਵਧੀਆ ਕਰਦੇ ਹੈ |
ਲਿਆਬਿਲਿਟੀ ਇੰਸੂਰਾਂਸ
ਬਿਜ਼ਨੇਸ ਚਲਾਉਣਾ ਕਠਿਨ ਪਰ ਫਾਇਦੇਮੰਦ ਕੰਮ ਹੋ ਸਕਦਾ ਹੈਂ | ਇਸ ਕਰਕੇ ਇਹ ਅਹੰਮ ਹੈਂ ਕਿ ਤੁਹਾਡੀ ਸਖਤ ਮੇਹਨਤ , ਅਚਨਚੇਤ ਖ਼ਤਰੇ , ਜਿਵੇ ਕਿ , ਵੱਡੇ ਲਿਆਬਿਲਿਟੀ ਮੁੱਦੇ , ਜੋ ਬਿਜ਼ਨੇਸ ਦੌਰਾਨ ਕਈ ਪ੍ਰਕਾਰ ਦੇ ਉੱਠ ਸਕਦੇ ਹਨ , ਸੁਰੱਖਿਅਤ ਰਹਿਣ |
ਸਾਡੀ ਵਿਆਪਕ ਲਿਆਬਿਲਿਟੀ ਇੰਸੂਰਾਂਸ ਪੈਕਜ ਵਿਚ ਇਹ ਚੋਣਾਂ ਸ਼ਾਮਿਲ ਹਨ , ਜਿਵੇਂ ਕਿ :
- ਡਾਇਰੈਕਟਰ ਅਤੇ ਅਫਸਰ ਲਿਆਬਿਲਿਟੀ
- ਬਦਸਲੂਕੀ ਅਤੇ ਪਰੇਸ਼ਾਨੀ ਲਿਆਬਿਲਿਟੀ
- ਪੇਸ਼ੇਵਰ ਗ਼ਲਤੀ ਅਤੇ ਭੁੱਲ ਲਿਆਬਿਲਿਟੀ
- ਸੱਟ ਚੋਟ ਜਾ ਨੁਕਸਾਨ ਦਾਅਵਾ ਤੋਂ ਸੁਰੱਖਿਆ ਲਿਆਬਿਲਿਟੀ
- ਆਮ ਤੀਸਰੀ ਧਿਰ ਲਿਆਬਿਲਿਟੀ
ਕੌਂਸਟ੍ਰਕਸ਼ਨ ਇੰਸੂਰਾਂਸ
ਜਿਦੋ ਤੁਸੀਂ ਕੋਈ ਕੌਂਸਟ੍ਰਕਸ਼ਨ ਪ੍ਰੋਜੈਕਟ ਪਲੈਨ ਬਣੋਂਦੇ ਹੋ ਤਾ , ਅਸੀਂ ਤੁਹਾਡੀ ਕੰਪਨੀ ਦਾ ਪੇਸ਼ਾਵਰ ਕੌਂਸਟ੍ਰਕਸ਼ਨ ਪ੍ਰੋਜੈਕਟ ਸੁਰੱਖਿਅਤ ਕਰ ਸਕਦੇ ਹੈ |
ਅਸੀਂ ਵਿਆਪਕ ਇੰਸੂਰਾਂਸ ਪੈਕਜ ਵੀ ਅਫਾਰ ਕਰਦੇ ਹੈ ਜਿਸ ਵਿਚ ਕੌਂਸਟ੍ਰਕਸ਼ਨ - ਫੀਚਰ ਹੁੰਦੇ ਹਨ ਜਿਵੇ ਕਿ :
- ਠੇਕੇਦਾਰਾਂ ਦੀ ਕੰਮਰਸਿਲ ਜਨਰਲ ਲਿਆਬਿਲਿਟੀ - ਤੁਹਾਡੇ ਪ੍ਰੋਜੈਕਟ ਕਰਕੇ ਸ਼ਰੀਰਕ ਸੱਟ ਜਾ ਪ੍ਰਾਪਰਟੀ ਟੁੱਟ ਭੱਜ ਦਾ ਮੁਆਵਜਾ |
- ਰੈਪ ਉਪ ਲਿਆਬਿਲਿਟੀ ਇੰਸੂਰਾਂਸ - ਇਕ ਪ੍ਰੋਜੈਕਟ ਦੀ ਸਾਰੀ ਮਿਆਦ ਲਈ ਹੁੰਦੀ ਹੈਂ |
- ਪ੍ਰੋਜੈਕਟ ਮਾਲਕਾਂ ਦੀ ਕੰਮਰਸਿਲ ਜਨਰਲ ਲਿਆਬਿਲਿਟੀ - ਤੁਹਾਡੇ ਪ੍ਰੋਜੈਕਟ ਕਰਕੇ ਸ਼ਰੀਰਕ ਸੱਟ ਜਾ ਪ੍ਰਾਪਰਟੀ ਟੁੱਟ ਭੱਜ ਦਾ ਮੁਆਵਜਾ
- ਬਿਲਡਿੰਗ ਦੀ ਕੰਤਰੁਕਤੀਓਂ ਕਰਕੇ ਖ਼ਤਰਾ - ਕੌਂਸਟ੍ਰਕਸ਼ਨ ਦੌਰਾਨ ਘੱਟੇ ਜਾ ਨੁਕਸਾਨ ਤੋਂ ਬਚੌਂਦੀ ਹੈਂ |
- ਵਿਆਪਕ ਹੋਮ ਬਿਲਡਰ ਰਿਸ੍ਕ ਕਵਰੇਜ - ਰਿਹਾਇਸ਼ੀ ਅਤੇ ਕੰਮਰਸਿਲ ਬਿਲਡਿੰਗ ਪ੍ਰੋਜੈਕਟ ਜੋ ਕੌਂਸਟ੍ਰਕਸ਼ਨ ਹੇਠ ਹਨ ਲਈ ਇੰਸੂਰਾਂਸ ਕਵਰੇਜ |
ਹੋਰ ਜਾਣਕਾਰੀ ਜਾ ਕੀਮਤ ਪਤਾ ਕਰਨ ਲਈ ਸਾਡੇ ਏਜੇਂਟ ਨਾਲ ਗੱਲ ਕਰੋ
ਜਨਰਲ ਇੰਸੂਰਾਂਸ ਕਾਰੀਅਰਸ
ਪੈਸਿਫ਼ਿਕ ਪ੍ਲੇਸ ਇੰਸੂਰਾਂਸ ਸਰਵਿਸ ਬਰੋਕਰ ਹੇਠਲਾ ਜਨਰਲ ਇੰਸੂਰਾਂਸ ਕੰਪਨੀਆਂ ਦੀ ਨੁਮਾਇਨਦਗੀ ਕਰਦੇ ਹਨ :
ਪੈਸਿਫ਼ਿਕ ਪ੍ਲੇਸ ਇੰਸੂਰਾਂਸ ਸਰਵਿਸ ਬਰੋਕਰ ਸਾਲਾਨਾ ਕੰਪਲੀਆਂਸ (ਪਾਲਣਾ ) ਟ੍ਰੇਨਿਗਨ ਵਿਚ ਹਿੱਸਾ ਲੈਂਦੇ ਹਨ , ਆਪਣੇ ਕੁਲੀਨਤਾ ਨੂੰ ਵਧੀਆ ਸੇਵਾ ਦੇਣ ਲਈ ਅਤੇ ਉਨ੍ਹਾਂ ਦੀ ਜਾਣਕਾਰੀ ਸੁਰੱਖਿਅਤ ਰੱਖਣ ਲਈ | ਅਸੀਂ ਮਾਹਿਰ ਸੇਵਾਵਾਂ ਅਤੇ ਜਾਗਰੂਕਤਾ ਪ੍ਰਦਾਨ ਕਰਦੇ ਹੈ , ਸ਼ੁਰੂਆਤੀ ਖਤਰਿਆਂ ਬਾਰੇ , ਇਹ ਪੱਕਾ ਕਰਨ ਲਈ ਕਿ ਤੁਹਾਡੀ ਪ੍ਰਾਪਰਟੀ ਬਹੁਤੇ ਹਾਲਤਾਂ ਵਿਚ ਬੱਚੀ ਰਹੇ | ਬ੍ਰੋਕਰ ਨੂੰ ਲਗਾਤਾਰ ਪ੍ਰੋਡਕਟ ਅਤੇ ਮਾਰਜੇਤ ਦੀ ਉਪਦਾਤੇ ਸਾਰੇ ਸਾਲ ਮਿਲਦੀ ਰਹੇ |