ਸਾਡੇ ਬਾਰੇ
1997,ਵਿਚ ਸਥਾਪਿਤ ਹੋਇਆ, ਪੈਸਿਫ਼ਿਕ ਪਲੇਸ ਗਰੁੱਪ ਇਕ ਬਹੁਤ ਵਧਿਆ ਸੋਮਾ ਹੈ ਅਤੇ ਇਕ-ਸਟਾਪ ਜਗ੍ਹਾ ਹੈ, ਜਿਥੇ ਤੁਹਾਡੀਆਂ ਸਭ ਬੀਮਾਂ ਅਤੇ ਜੀਵਨ ਯੋਜਨਾਵਾਂ ਪੂਰੀਆਂ ਹੁੰਦੀਆਂ ਹਨ | ਗ੍ਰਾਹਕ ਲਈ ਸਪਲਾਇਰਾਂ ਨੂੰ ਲੱਭਣ ਅਤੇ ਉਲਝਾਓਣ ਵਾਲੀ ਜਾਣਕਾਰੀ ਲੈ ਕੈ ਫਸ ਜਾਣਾ ਖ਼ਤਮ ਕਰ ਦਿੱਤਾ ਗਿਆ ਹੈ | ਅਸੀਂ ਸਾਰੀ ਕਾਰਵਾਈ ਨੂੰ ਕੁਸ਼ਲ ਅਤੇ ਅਸਰਦਾਰ ਬਨਾ ਕੇ ਇਕ ਛੱਤ ਹੇਠਾਂ ਕਰ ਦਿੱਤਾ ਹੈ - ਇਹ ਇਕ ਵਿਲੱਖਣ ਬਿਜ਼ਨਸ ਮਾਡਲ ਹੈ |
ਪੈਸਿਫ਼ਿਕ ਪਲੇਸ ਗਰੁੱਪ ਤੁਹਾਡੇ ਲਈ ਹੇਠ ਲਿਖੇ ਖੇਤਰਾਂ ਵਿਚ ਯੋਜਨਾਬੰਦੀ, ਮੁਹਾਰਤ, ਪਰਡਕਟ ਅਤੇ ਸੇਵਾਵਾਂ ਪੇਸ਼ ਕਰਦਾ ਹੈ :
- ਜੀਵਨ ਬੀਮਾ ਅੰਡਰਰਾਈਟਿੰਗ, ਵਿਤੀ, ਜਾਇਦਾਦ ਅਤੇ ਨਿਵੇਸ਼ ਪਲੈਨਿੰਗ
- ਛੋਟਿਆਂ ਤੋਂ ਵਡੀਆਂ ਕੰਪਨੀਆਂ ਲਈ ਗਰੁੱਪ ਹੈਲਥ ਅਤੇ ਬੀਮਾ ਪਲੈਨਿੰਗ ਅਤੇ ਕਵਰੇਜ
- ਗੱਡੀਆਂ ਦੀ ਕਵਰੇਜ (ਇੰਸੋਰੰਸ ਕਾਰਪੋਰੇਸ਼ਨ ਆਫ ਬਰਿਟਿਸ਼ ਕੋਲੰਬਿਆ (I.C.B.C.) ਰਹੀ ਕਾਰਾਂ, ਮੋਟਰਸਾਈਕਲ, ਸਮੁੰਦਰੀ, ਭਾਰੀ ਮਸ਼ੀਨਰੀ ) ਦੀ
- ਰਿਹਾਇਸ਼ੀ ਅਤੇ ਕਮਰਸ਼ੀਅਲ ਪ੍ਰਾਪਰਟੀ ਲਈ ਰੀਅਲ ਪ੍ਰਾਪਰਟੀ ਇੰਸ਼ੋਰਅੰਸ ਪ੍ਰਾਪਰਟੀ ਲਈ ਭੁਚਾਲ, ਦੇਣਦਾਰੀ, ਸਾਮਾਨ ਅਤੇ ਸਮੱਗਰੀ ਦੀ | ਕਿਰਾਏਦਾਰਾਂ ਅਤੇ ਨਿਵੇਸ਼ ਦੀਆ ਪਾਲਿਸੀਆਂ ਵੀ ਉਪਲਬਧ ਹਨ |
- ਰੀਅਲ ਅਸਟੇਟ ਖਰੀਦ ਅਤੇ ਸੇਲ
- ਰਿਹਾਇਸ਼ੀ, ਕਮਰਸ਼ੀਅਲ ਅਤੇ ਨਿਵੇਸ਼ ਪਰਾਪਰਟੀ ਲਈ ਪ੍ਰਾਪਰਟੀ ਸੇਵਾਵਾਂ |
ਅਸੀਂ ਇਕ ਛੱਤ ਹੇਠ ਆਪਣੇ ਏਜੰਟਾਂ ਅਤੇ ਸਲਾਕਾਰਾਂ ਲਈ ਟੂਲ, ਟ੍ਰੇਨਿੰਗ ਅਤੇ ਵੱਡੀ ਮਾਤਰਾ ਵਿਚ ਪ੍ਰੋਡਕਟ ਪ੍ਰਦਾਨ ਕਰਦੇ ਹਾਂ | ਸਾਡੀ ਵਿਲੱਖਣ ਬਿਜ਼ਨਸ ਬਣਤਰ ਕਰਕੇ ਸਾਡੇ ਬ੍ਰੋਕਰ ਆਪਣੇ ਕਲਾਂਇਟਾਂ ਨੂੰ ਓਹਨਾ ਦੀ ਲੋੜ ਮੋਤਬਿਕ ਬਣਾਈ ਮੁਨਾਸਿਫ਼ ਪ੍ਰੋਡਕਟ ਜਾ ਸੇਵਾ ਪੇਸ਼ ਕਰ ਸਕਦੇ ਹਨ | ਸਾਡੀ ਟੀਮ ਹਮੇਸ਼ਾ ਹਾਜਿਰ ਰਹਿੰਦੀ ਹੈ ਅਤੇ ਕਲਾਂਇਟ ਦੇ ਸੁ ਵਿਧਾਜਨਕ ਸਮੇ ਅਨੁਸਾਰ ਓਹਨਾ ਨੂੰ ਮਿਲਦੀ ਹੈ |