ਕੈਰੀਅਰ

ਸਾਡੀ ਟੀਮ ਵਿਚ ਸ਼ਾਮਿਲ ਹੋਵੋ

ਅਸੀਂ ਇਕ ਛੱਤ ਹੇਠ ਆਪਣੇ ਏਜੰਟਾ ਅਤੇ ਸਲਾਕਾਰਾ ਲਈ ਆਪਣੇ ਕਲਾਂਇਟ ਨੂੰ ਸੇਵਾਵਾਂ ਪ੍ਰਦਾਨ ਕਾਰਨ ਲਈ ਵੱਡੀ ਮਾਤਰਾ ਵਿਚ ਪ੍ਰੋਡਕਟ ਪ੍ਰਦਾਨ ਕਰਦੇ ਹਾਂ | ਸਾਡੀ ਬਿਜ਼ਨਸ ਬਣਤਰ ਕਰਕੇ ਸਾਡੇ ਕਲਾਂਇਟ ਨੂੰ ਉਹਨਾਂ ਦੀ ਲੋੜ ਮੁਤਾਬਿਕ ਮੁਨਾਸਿਬ ਪ੍ਰੋਡਕਟ ਅਤੇ ਸੇਵਾ ਦਿਤੀ ਜਾਂਦੀ ਹੈ |

ਤੁਹਾਡੇ ਬਿਜ਼ਨਸ ਵਿਚ ਸਾਡਾ ਕੈਰੀਅਰ ਪਾਥ ਤੁਹਾਨੂੰ ਵਿਕਾਸ ਦਾ ਮੋੱਕਾ ਦਿੰਦਾ ਹੈ | ਸਲਾਕਾਰਾ ਨੂੰ ਮੌਕਾ ਮਿਲਦਾ ਹੈ ਬੇਅੰਤ ਆਮਦਨ ਸਮਰੱਥਾ ਦਾ ਅਤੇ ਆਪਣੇ ਸਮੇਂ ਅਨੁਸਾਰ ਕੰਮ ਕਰਨ ਦਾ |

ਜਿਸ ਵਿਭਾਗ ਵਿਚ ਤੁਸੀਂ ਸ਼ਾਮਿਲ ਹੋਣਾ ਚਾਹੁੰਦੇ ਹੋ ਉਸਦੇ ਅਨੁਸਾਰ ਤਾਹਨੂੰ ਲਸੰਸ ਲੈਣਾ ਪਏਗਾ | ਸਾਡੇ ਟ੍ਰੇਨਿੰਗ ਮੈਨੇਜਰ ਤੁਹਾਡੀ ਕੋਰਸ ਵਿਚ ਮਦਦ ਅਤੇ ਟ੍ਰੇਨਿੰਗ ਪ੍ਰਦਾਨ ਕਰਦੇ ਹਨ |

ਅਸੀਂ ਆਫਰ ਕਰਦੇ ਹਾਂ:

  • ਕੰਮ-ਜੀਵਨ ਦਾ ਸੰਤੁਲਨ ਪੇਸ਼ੇਵਰ ਅਤੇ ਰੁਝੇਵੇਂ ਵਾਲੇ ਮੁਹੋਲ ਵਿਚ;
  • ਨਿੱਜੀ ਵਿਕਾਸ ਦੇ ਮੌਕੇ ਅਤੇ ਟ੍ਰੇਨਿੰਗ ;
  • ਇਕ ਮਜ਼ਬੂਤ ਕੋਚਿੰਗ ਸ਼ਭਿਆਚਾਰ ਜਿਥੇ ਸੰਪਰਕ ਅਤੇ ਵਿਕਾਸ ਨੂੰ ਪਹਿਲ ਦਿਤੀ ਜਾਂਦੀ ਹੈ;

ਸਾਡਾ ਟੀਚਾ ਹੈ ਤਾਹਨੂੰ ਬ੍ਰੋਕਰ ਦੇ ਤੋਰ ਤੇ ਕਾਮਯਾਬ ਹੋਏ ਦੇਖਣਾ | ਪੈਸਿਫ਼ਿਕ ਪਲੇਸ ਗਰੁੱਪ ਵਿਭਾਗ ਕਾਮਯਾਬ ਹਨ, ਹਰੇਕ ਡਿਵੀਜ਼ਨ ਦੇ ਅਦਵਾਈਜ਼ਰਾਂ ਕਰਕੇ |

ਹੋਰ ਜਾਣਕਾਰੀ ਅਤੇ ਇੰਟਰਵਿਊ ਲਈ ਕਿਰਪਾ ਕਰਕੇ ਸਾਨੂੰ ਇਥੇ ਈ-ਮੇਲ ਕਰੋ talent@pacificplacegroup.com.