ਕਮਪਲੀਆਂਸ

ਮਨੀ ਲਾਉਂਡੇਰਿੰਗ

  • ਜਦੋ ਵੱਡਾ ਕੈਸ਼ ਲੈਣ ਦੇਣ ( ੧੦,੦੦੦ ਜ ਇਸ ਤੋਂ ਵਤ ) ਹੁੰਦਾ ਹੈਂ ( ਜੀਵਨ ਬੀਮਾ ਜ ਗਾਰੰਟੀ ਦੀ ਆਮਦਨ ਦਾ ) ਤਾ ਹੇਠ ਲਿਖੇ ਰਿਕਾਰਡ ਕਲਾਂਇਟ ਕੋਲ ਹੋਣ/ਹਾਸਿਲ ਕਰਨੇ ਲਾਜਮੀ ਹਨ :
    • ਲੈਣ ਦੇਣ ਰਿਕਾਰਡ
      • ਮਿਲਣ ਦੀ ਕੈਸ਼ ਰਕਮ ਅਤੇ ਕਰੇਂਸੀ
      • ਜਿਸ ਵਿਅਕਤੀ ਤੋਂ ਕੈਸ਼ ਮਿਲਿਆ ਹੈਂ ਉਸਦਾ ਨਾਮ , ਐਡਰੈੱਸ ਅਤੇ ਪੈਸੇ
      • ਲੈਣ ਦੇਣ ਦੋ ਪ੍ਰਕਾਰ , ਵੇਰਵਾ ਅਤੇ ਮਕਸਦ
      • ਕੈਸ਼ ਕਿਵੇਂ ਮਿਲਿਆ
      • ਜਿਸ ਅਕਾਊਂਟ ਤੋਂ ਇਸ ਲੈਣ ਦੇਣ ਨਾਲ ਅਸਰ ਹੋਇਆ (ਜਿਵੇ ਪਾਲਿਸੀ ਨੰਬਰ ਆਦਿ )
    • ਕਲਾਂਇਟ ਬਾਰੇ ਜਾਣਕਾਰੀ
      • ਕਲਾਂਇਟ ਦਾ ਨਾ
      • ਜਨਮ ਤਾਰੀਕ
      • ਆਇਦ ਫੋਟੋ ਦਾ ਸਬੂਤ (ਜੇ ਸੰਭਵ ਹੈਂ ਤਾ ਈਦ ਦੀ ਕਾਪੀ ਕਰ ਲਾਓ )
    • ਨਿਰਧਾਰਿਤ ਤੀਸਰੀ ਧਿਰ ਅਤੇ ਸੰਬਨਾਧਾਤ ਰਿਕਾਰਡ
      • ਤੀਸਰੀ ਧਿਰ ਦਾ ਨਾਮ , ਪਤਾ ਅਤੇ ਨੌਕਰੀ
      • ਜੇ ਬਿਜਨਸ/ਕਾਰਪੋਰਾਸ਼ਨ ਦੇ ਕਾਗਜਾਤ ਹਨ
      • ਕਲਾਂਇਟ ਅਤੇ ਤੀਸਰੀ ਧਿਰ ਦਾ ਆਪਸੀ ਰਿਸ਼ਤਾ
  • ਕਾਰਪੋਰਾਸ਼ਨ ਲਾਜਮੀ "ਅਉਠੋਰੀਜ਼ਾਤੋੰ ਫਾਰ ਮਨੀ ਆਰਡਰ " ਫਾਰਮ ਸਿਗਨ ਕਰੋ

ਕੰਪਰਲੀਆਂਸ ਅਫਸਰ ਨੂੰ ਉੱਪਰ ਲਿਖੇ ਸਾਰੇ ਰਿਕਾਰਡ ਲੈ ਕੇ ਤੁਰੰਤ ਰਿਪੋਰਟ ਕਰੋ ਜਾ ਵੱਡਾ ਕੈਸ਼ ਲੈਣ ਦੇਣ ਹੈਂ | ਬਾਦ ਦੀ ਕਾਰਵਾਈ (ਫਾਇੰਟਰੈ ਨੂੰ ਰਿਪੋਰਟ karo) ਕੰਪਲੀਆਂਸ ਅਫਸਰ ਕਰਦੇ ਹਨ

  • ਜੇ 24 ਘੰਟੇ ਵਿਚ ਦੋ ਜਾ ਵੱਧ $10,000 ਤੋਂ ਘਾਟ ਕੈਸ਼ ਲੈਣ ਦੇਣ ਹੋਏ ਹਨ, ਏਕੋ ਕਲਾਂਇਟ ਦਾ , ਉਸਦੇ ਆਪਣੇ ਜਾ ਕਿਸੇ ਵੱਲੋ ਤਾ ਉਸਨੂੰ ਏਕੋ ਵੱਡਾ ਕੈਸ਼ ਲੈਣ ਦੇਣ ਮੰਨਿਆ ਜਾਏਗਾ , ਜੇ ਲੈਣ ਦੇਣ ਦਾ ਜੋੜ $10,000 ਹੈਂ |
    ਇਸ ਕੈਸੇ ਵਿਚ , ਵੱਡਾ ਕੈਸ਼ ਲੈਣ ਦੇਣ ਲਾਗੋ ਹੁੰਦਾ ਹੈਂ ਅਤੇ ਕੰਪਲੀਆਂਸ ਅਫਸਰ ਨੂੰ ਲੈਣ ਦੇਣ ਦੀ ਰਿਪੋਰਟ ਕਰਨੀ ਪੈਂਦੀ ਹੈਂ |
  • ਪ੍ਰਾਪਰਟੀ ਦੀ ਲਗਾਤਾਰ ਨਿਗਰਾਨੀ :
    • ਜੇ ਕਿਸੇ ਏਜੇਂਟ ਦੇ ਕਮਿਸ਼ਨ ਤੇ ਬਹੁਤ ਚਾਰਗੇਬਾਕ ਹੁੰਦੇ ਨੇ ਤੇ ਧਿਆਨ ਦੇਣ ਦੀ ਲੋੜ ਹੈਂ ਤਾਕਿ ਓਹੀ ਕਲਾਂਇਟ ਹੋਰ ਇੰਸਾਉਰੈਂਸ ਕੰਪਨੀ ਨੂੰ ਜ਼ਿਆਦਾ ਪ੍ਰੀਮੀਅਮ ਲਈ ਅੱਪਲੀ ਨਾ ਕਰੋ |
    • ਸਮੇ ਸਮੇ ਤੇ ਕਲਾਂਇਟ ਦੀ ਫਾਈਲ ਚੈੱਕ ਕਰੋ ਇਹ ਪੱਕਾ ਕਰਨ ਲਈ ਕਿ ਕਲਾਂਇਟ ਨੇ ਸੁਰਰੈਂਡਰ ਪੀਰਿਯਡ ਤੋਂ ਬਾਦ ਕੀਤੇ ਪਾਲਿਸੀ cancel ਕਾਰਾ ਕੇ , ਵੱਡੀ ਰਕਮ ਕਦਾ ਕੇ ਦੋਬਾਰਾ ਕਿਸੇ ਹੋਰ
      ਕੰਪਨੀ ਨਾਲ ਅੱਪਲੀ ਤੇ ਨਹੀਂ ਕਰ ਦਿੱਤਾ (ਜਯਾਦ ਪ੍ਰੀਮੀਅਮ ਨਾਲ )
  • ਹੇਠਲੇ ਕੈਸ਼ ਲੈਣ ਦੇਣ ਵੱਡੇ ਨਹੀਂ ਸਮਝੇ ਜਾਣਗੇ ਅਤੇ ਰਿਕਾਰਡ ਰੱਖਣ ਦੀ ਲੋੜ ਨਹੀਂ
    • ਜੇਕਰ ਕੈਸ਼ ਬੈਂਕ ਜਾ ਕਿਸੇ ਅਧਿਕਾਰਿਤ ਵਿਦੇਸ਼ੀ ਬੈਂਕ ਵਿੱਚੋ ਆਇਆ ਹੈਂ |
    • ਲੈਣ ਦੇਣ ਦਾ ਮਕਸਦ ਗਾਰੰਟੀ ਦੀ ਆਮਦਨ ਜਾ ਰਾਜਿਸਤੇਰੇਡ ਗਾਰੰਟੀ ਦੀ ਆਮਦਨ ਖਰੀਦਣਾ ਹੈਂ , ਰਾਜਿਸਤੇਰੇਡ ਡਾਇਰੈਕਟ ਪੈਨਸ਼ਨ ਪਲਾਨ ਵਿਚਲੀ ਰਕਮ ਨਾਲ
    • ਗਰੁੱਪ ਲਾਈਫ ਇੰਸਾਉਰਾਂਸ ਪਾਲਿਸੀ ਦੀ ਸਾਰੀ ਰਕਮ ਦੇ ਨਾਲ ਗਾਰੰਟੀ ਦੀ ਆਮਦਨ ਖਰੀਦਣਾ
    • ਰਾਜਿਸਤੇਰੇਡ ਪਲਾਨ ਖੋਲ੍ਹਣਾ
  • ਕਿਰਪਾ ਕਰਕੇ ਇੰਸਾਉਰਾਂਸ ਕੌਂਸਿਲ ਬੁਲੇਟਿਨ ਹੇਠਾਂ ਦੇਖੋ (ਅਕਤੂਬਰ 2003) ਲੈਣ ਦੇਣ ਨੂੰ ਰਿਕਾਰਡ ਅਤੇ ਰਿਪੋਰਟ ਕਰਨ ਦੇ ਵੇਰਵੇ ਬਾਰੇ :
    • PCMLTFA ਦੇ ਅਧੀਨ ਲਾਈਫ ਇੰਸਾਉਰੈਂਸ ਕੰਪਨੀਆਂ ਅਤੇ ਏਜੇਂਟਾਂ ਉਤੇ ਲਾਗੂ ਹੋਣ ਵਾਲਾ ਕਾਨੂੰਨੀ ਲੋੜਾਂ ਦਾ ਸੰਖੇਪ ਹੇਠਾਂ ਹੈਂ | ਭਾਵੇਂ ਕਾਉਂਸਿਲ ਜਿੰਮੇਵਾਰ ਨਹੀਂ ਹੈਂ ਇਸ ਕਾਨੂੰਨੀ ਨਿਯਮ ਲਾਗੂ ਕਰਨ ਲਈ , ਅਸੀਂ ਇਸ ਜਾਣਕਾਰੀ ਦਾ ਵੇਰਵਾ ਪ੍ਰਦਾਨ ਕਰਦੇ ਹਾਂ , ਏਜ ਪੱਕਾ ਕਰਨ ਲਈ ਕਿ ਲਾਈਫ ਏਜੇਂਟਾਂ ਨੂੰ PCMLTFA ਦੇ ਅਧੀਨ ਆਪਣੀਆਂ ਜਿੰਮੇਵਾਰੀਆਂ ਅਤੇ ਫਰਜ਼ ਦਾ ਪਤਾ ਹੋਵੇ | ਹੇਠਲੀ ਜਾਣਕਾਰੀ ਸਿਰਫ ਗਾਈਡ ਹੈਂ | ਹਰ ਲਾਈਫ ਇੰਸੂਰਾਂਸ ਏਜੇਂਟ ਨੂੰ ਹੇਠਾਂ ਦਿੱਤੀ ਸੰਪਰਕ ਜਾਣਕਾਰੀ ਤੋਂ ਹੋਰ ਜਾਣਕਾਰੀ ਲੈਣੀ ਚਾਹੀਦੀ ਹੈਂ |
    • The PCMLTFA ਨੂੰ ਦਿਤੀ ਸੇਵਾਵਾਂ ਪ੍ਰਦਾਨਕਾਰਤਾਵਾਂ ਦੀ ਲੋੜ ਹੈਂ , ਜਿਨ੍ਹਾਂ ਵਿਚ ਸ਼ਾਮਿਲ ਹਨ : ਲਾਈਫ ਇੰਸਾਉਰਾਂਸ ਕੰਪਨੀਆਂ ਅਤੇ ਏਜੇਂਟ ਜੋ ਆਪਣੇ ਕ੍ਲਿਯਤਾ ਦੀ ਜਾਣਕਾਰੀ ਰਿਕਾਰਡ ਕਰ ਅਤੇ ਰੱਖ ਸਕਣ | ਇਸ ਨੂੰ ਲੋੜ ਹੈਂ ਕਿ ਇਹ ਬਿਜਨਸ ਸੰਬੰਧਿਤ ਸ਼ੌਂਕੀ ਅਤੇ ਵਿੱਤੀ ਲੈਣ ਦੇਣ ਦੀ ਜਾਣਕਾਰੀ ਫਾਇਨੈਨਸ਼ੀਅਲ ਟ੍ਰਾੰਸਕਸ਼ਨ ਐਂਡ ਰਿਪੋਰਟ ਅਨਲੀਸਿਸ ਸੈਂਟਰ ਆਫ ਕੈਨੇਡਾ ("FINTRAC") ਨੂੰ ਰਿਪੋਰਟ ਕਰਨ | ਜਿਦੋ ਕੋਈ ਲਾਈਫ ਇੰਸੂਰਾਂਸ ਏਜੇਂਟ ਲਾਈਫ ਇੰਸੂਰਾਂਸ ਕੰਪਨੀ ਦਾ ਕਰਮਚਾਰੀ ਜਾ ਬਰੋਕਰ ਹੁੰਦਾ ਹੇਤ ਉਨ੍ਹਾਂ ਲੋੜਾਂ ਦੀ ਜਿੰਮੇਵਾਰੀ ਕੰਪਨੀ ਦੀ ਹੁੰਦੀ ਹੈਂ , ਸਿਵਾਏ ਸ਼ੌਂਕੀ ਲੈਣ ਦੇਣ ਅਤੇ ਅਤਵਾਦੀ ਪ੍ਰਾਪਰਟੀ ਦੀ ਰਿਪੋਰਟ ਕਰਨ ਦੇ , ਜਿਹੜੀ ਦੋਵਾਂ ਤੇ ਲਾਗੂ ਹੁੰਦੀ ਹੈਂ |

ਰਿਪੋਰਟਿੰਗ

  • ਸ਼ੌਂਕੀ ਲੈਣ ਦੇਣ ਤੁਹਾਨੂੰ ਅਵੱਸ਼ ਰਿਪੋਰਟ ਕਰਨਾ ਚਾਹੀਦਾ ਹੈਂ ਜਾਂਦੀ ਸ਼ੱਕ ਦਾ ਵਾਜਿਬ ਅਧਾਰ ਹੋਵੇ ਕਿ ਲੈਣ ਦੇਣ , ਕਾਲੇ ਧਨ ਨੂੰ ਸਫੇਦ ਕਰਨ ਦੇ ਜੁਰਮ ਸੰਬੰਧਤ ਕੰਮਮਿਸ਼ਨ ਹੈਂ ਜਾ ਅਤਵਾਦੀ ਗਤੀਵਿਧੀਆਂ ਨੂੰ ਪੈਸੇ ਦੇਣ ਲਈ ਹੈਂ |
  • ਅਤਵਾਦੀ ਪ੍ਰਾਪਰਟੀ - ਤੁਹਾਨੂੰ ਅਵੱਸ਼ ਰਿਪੋਰਟ ਕਰਨਾ ਚਾਹੀਦਾ ਹੈਂ ਜਿਥੇ ਤੁਹਾਣੀ ਪਤਾ ਹੋਵੇ ਕਿ ਤੁਹਾਡੇ ਕਬਜੇ ਜਾ ਕੰਟਰੋਲ ਵਿਚ ਉਹ ਸੰਪਤੀ ਹੈਂ ਜਿਸਦਾ ਮਲਿਕ ਜਾ ਕੰਟਰੋਲਰ ਅਤਵਾਦੀ ਗਰੁੱਪ ਸੀ |
  • ਮਲਕੀਅਤ ਜਾ ਵੱਡਾ ਕੈਸ਼ ਲੈਣ ਦੇਣ - ਜਨਵਰੀ 31,2003 ਤੋਂ ਲੈ ਕੇ , ਵੱਡੀ ਕੈਸ਼ ਲੈਣ ਦੇਣ ਰਕਮ $੧੦,੦੦੦ ਜਾ ਜ਼ਿਆਦਾ ਕੈਸ਼ ਵਿਚ ਮਿਲੀ ਦੀ ਅਵੱਸ਼ ਰਿਪੋਰਟ ਕਰੋ .

ਰਿਕਾਰਡ ਕੀਪਿੰਗ

  • ਹੇਠ ਲਿਖੇ ਰਿਕਾਰਡ ਲਾਜਮੀ ਰੱਖੇ ਜਾਣੇ ਚਾਹੀਦੇ ਹਨ :
    • ਵੱਡੇ ਕੈਸ਼ ਲੈਣ ਦੇਣ ਦਾ ਵੇਰਵਾ
    • ਕਲਾਂਇਟ ਜਾਣਕਾਰੀ ਰਿਕਾਰਡ ਅਤੇ
    • ਅਧਿਕਾਰਤ ਕਾਰਪੋਰੇਟ ਰਿਕਾਰਡ (ਬੋਇਡਿੰਗ ਪ੍ਰੋਵੀਸ਼ਨ )

ਸ਼ਨਾਖਤ ਬਾਰੇ ਪੱਕਾ ਕਰਨਾ

  • ਹੇਠ ਲਿਖੇ ਵਿਅਕਤੀਆਂ ਜਾ ਸੰਸਥਾਵਾਂ ਦੀ ਸ਼ਨਾਖਤ ਲਈ ਖਾਸ ਕਦਮ ਚੁੱਕੇ ਜਾਣੇ ਚਾਹੀਦੇ ਹਨ :
    • ਕੋਈ ਵਿਅਕਤੀ ਜੇ ਵੱਡਾ ਲੈਣ ਦੇਣ ਕਰਦਾ ਹੈਂ ਅਤੇ :
    • ਕੋਈ ਵਿਅਕਤੀ ਜਾ ਸੰਸਥਾ ਜੋ $ 10,000 ਜਾ ਵੱਧ ਪੈ ਕਰਦਾ /ਦੀ ਹੈਂ ਗਾਰੰਟੀ ਦੀ ਆਮਦਨ ਜਾ ਲਾਈਫ ਇੰਸੂਰਾਂਸ ਖਰਦੀਨ ਲਈ ਅਤੇ :
    • ਕੋਈ ਵਿਅਕਤੀ ਜਾ ਸੰਸਥਾ ਜਿਸ ਨਾਲ ਤੁਹਾਡਾ ਬਿਜਨਸ ਰਿਸ਼ਤਾ ਲਗਾਤਾਰ ਹੈਂ

ਸਿਆਸੀ ਸੰਬੰਧ ਵਾਲਾ ਵਿਦੇਸ਼ੀ ਵਿਅਕਤੀ

  • ਜੇ ਤੁਹਾਨੂੰ ਉੱਕਾ ਪੱਕਾ ਰਕਮ ਕਿਸੇ ਵਿਅਕਤੀ ਕੋਲੋਂ $100,000 ਮਿਲਦੀ ਹੈਂ ,
    ਗਾਰੰਟੀ ਦੀ ਆਮਦਨ ਜਾ ਲਾਈਫ ਇੰਸੂਰਾਂਸ ਲਈ ਤਾ ਤੁਹਾਨੂੰ ਵਾਜਿਬ ਚੁੱਕਣੇ ਚਾਹੀਦੇ ਹਨ ਇਹ ਪੱਕਾ ਕਰਨ ਲਈ ਕਿ ਜਿਸ ਨਾਲ ਤੁਹਾਡੀ ਵਾਹ ਪਾਯਾ ਹੈਂ ਕਿ ਜਸ ਨਾਲ ਤੁਹਾਡਾ ਵਾਹ ਪਿਆ ਹੈਂ ਕਿ ਉਹ ਸਿਆਸੀ ਸੰਬੰਧ ਵਾਲਾ ਵਿਅਕਤੀ ਹੈਂ ? ਤੁਹਾਨੂੰ ਰਿਕਾਰਡ ਵੀ ਰੱਖਣਾ ਚਾਹੀਦਾ ਹੈਂ ਅਤੇ ਵਾਧੂ ਕਦਮ ਵੀ ਚੁੱਕਣੇ ਚਾਹੀਦੇ ਹਨ } ਇਹ ਕੀਤਾ ਜਾ ਸਕਦਾ ਹੈਂ :
    • ਕਲਾਂਇਟ ਨੂੰ ਪੁੱਛ ਕੇ ਜਾ :
    • ਸਿਆਸੀ ਸੰਬੰਧ ਵਾਲੇ ਇਦੇਸ਼ੀ ਵਿਅਕਤੀ ਬਾਰੇ ਕੰਮਰਸ਼ਲ ਜਾ ਜਨਤਕ ਭਰੋਸੇਯੋਗ ਸਰੋਤ ਦੀ ਜਾਣਕਾਰੀ ਤੋਂ ਪਤਾ ਕਰਕੇ |
  • ਇਹ ਲੈਣ ਦੇਣ ਹੋਣ ਤੋਂ ੧੪ ਦੀਨਾ ਦੇ ਅੰਦਰ ਹੋ ਜਾਣਾ ਚਾਹੀਦਾ ਹੈਂ |
  • ਜਿਸ ਵਿਅਕਤੀ ਨੇ ਤੁਹਾਨੂੰ ਉੱਕਾ ਪੱਕਾ ਰਕਮ ਦਿੱਤੀ ਹੈਂ , ਜੇ ਉਹ ਉਪਰਲੇ ਵੇਰਵੇ ਮੁਤਾਬਿਕ ਸਿਆਸੀ ਸੰਬੰਧ ਵਾਲਾ ਵਿਦਾਸ਼ੀ ਵਿਅਕਤੀ ਹੈਂ ਤਾ ਤੁਹਾਨੂੰ ਹੇਠਲੀਆਂ ਗੱਲਾਂ ਵੀ ਕਰਨੀਆਂ ਪੈਣਗੀਆਂ :
    • ਵਜੋਬ ਕਦਮ ਚੁਕੋ ਉਸ ਵਿਅਕਤੀ ਵੱਲੋ ਲੈਣ ਦੇਣ ਲਈ ਵਰਤੇ ਪੈਸੇ ਦੀ ਸਰੋਤ ਪਤਾ ਕਰਨ ਲਈ ਅਤੇ :
    • ਲੈਣ ਦੇਣ ਹੋਣ ਤੋਂ ਬਾਦ 14 ਦੀਨਾ ਦੇ ਅੰਦਰ , ਸੀਨੀਅਰ ਮਨਾਗਮੇਂਟ ਦੇ ਮੇਮ੍ਬਰ ਨੂੰ ਲੈਣ ਦੇਣ ਰਿਵਿਊ ਕਰਨ ਲਈ ਕਹੋ |
  • ਲੈਣ ਦੇਣ ਤੇ ਮੁੜ ਗੌਰ ਹੋ ਜਾਨ ਬਾਅਦ , ਹੇਠਲੇ ਰਿਕਾਰਡ ਰੱਖਣੇ ਚਾਹੀਦੇ ਹਨ :
    • ਵਿਅਕਤੀ ਦਾ ਦਫਤਰ ਜਾ ਪੋਜੀਸ਼ਨ , ਜੋ ਸਿਆਸੀ ਸੰਬੰਧਾ ਵਾਲਾ ਵਿਦੇਸ਼ੀ ਵਿਅਕਤੀ ਹੈਂ :
    • ਲੈਣ ਦੇਣ ਲਈ ਵਰਤੇ ਗਏ ਪੈਸੇ ਜਾ ਦਾ ਸਰੋਤ , ਜੇ ਪਤਾ ਹੈਂ :
    • ਜਿਸ ਤਾਰੀਖ ਨੂੰ ਤੁਸੀਂ ਨਿਸ਼ਚਿਤ ਕੀਤਾ ਸੀ ਕਿ ਵਿਅਕਤੀ ਸਿਆਸੀ ਸੰਬੰਧਾ ਵਾਲਾ ਵਿਦੇਸ਼ੀ ਹੈਂ :
    • ਸੀਨੀਅਰ ਮੈਨਜਮੈਂਟ ਦੇ ਮੇਮ੍ਬਰ ਦੀ ਨਾ ਜਿਸ ਨੇ ਰਿਵਿਊ ਕੀਤਾ ਹੈਂ : ਅਤੇ
    • ਜਿਸ ਤਾਰੀਖ ਨੂੰ ਲੈਣ ਦੇਣ ਰਿਵਿਊ ਹੋਇਆ ਸੀ

ਤੀਸਰੀ ਧਿਰ ਨਿਸ਼ਚਿਤ ਕਰਨਾ

  • ਜਦੋ ਵੱਡੇ ਕੈਸ਼ ਲੈਣ ਦੇਣ ਦਾ ਰਿਕਾਰਡ ਲੋੜੀਂਦਾ ਹੈਂ ਤਾ ਤੁਸੀਂ ਵਜੋਬ ਕਦਮ ਚੁੱਕੋ ਇਹ ਪੱਕਾ ਕਰਨ ਲਈ ਕਿ ਉਹ ਵਿਅਕਤੀ ਕੀਤੇ ਤੀਸਰੀ ਧਿਰ ਵੱਲੋ ਤੇ ਨਹੀਂ ਕਰ ਰਿਹਾ | ਇਸ ਦੇ ਇਲਾਵਾ ਜੇ ਗਾਰੰਟੀ ਆਮਦਨ ਜਾ ਲਾਈਫ ਇੰਸੂਰਾਂਸ ਦੀ ਪਾਲਿਸੀ ਖਰੀਦੀ ਗਈ ਹੈਂ ਅਤੇ ਕਲਾਂਇਟ ਨੂੰ $10,000 ਜਾ ਵੱਧ ਪੈਸੇ ਪਾਲਿਸੀ ਦੀ ਮਿਆਦ ਤਕ ਦੇਣੇ ਪੈਣੇ ਹਨ ਤੁਹਾਣੀ ਵਾਜਿਬ ਕਦਮ ਚੁੱਕਣੇ ਚਾਹੀਦੇ ਹਨ , ਇਹ ਪੱਕਾ ਕਰਨ ਲਈ ਕਿ ਕੀਤੇ ਕਲਾਂਇਟ ਤੀਸਰੀ ਧਿਰ ਵੱਲੋ ਤੇ ਨਹੀਂ ਕਰ ਰਿਹਾ |
  • ਜਿਨ੍ਹਾਂ ਕੇਸਾਂ ਵਿਚ ਤੀਸਰੀ ਧਿਰ ਸ਼ਾਮਿਲ ਹੁੰਦੀ ਹੈਂ , ਓਥੇ ਤੀਸਰੀ ਧਿਰ ਅਤੇ ਅਤੇ ਕੈਸ਼ ਦੇਣ ਵਾਲੇ ਵਿਅਕਤੀ ਜਾ ਅਕਾਊਂਟ ਦੇ ਨਾ ਵਾਲੇ ਦੇ ਆਪਸੀ ਰਿਸ਼ਤੇ ਬਾਰੇ ਜਾਣਕਰੀ ਅਵੱਸ਼ ਲੈਣੀ ਚਾਹੀਦੀ ਹੈਂ |

ਕੰਪਲੀਆਂਸ ਰਾਜਿਮ

  • ਹੇਠਲੇ ਚਾਰ ਤੱਤ ਕੰਪਲੀਆਂਸ ਰਾਜਿਮ ਵਿਚ ਲਾਜਮੀ ਸ਼ਾਮਿਲ ਹੋਣੇ ਚਾਹੀਦੇ ਹਨ :
  • ਕੰਪਲੀਆਂਸ ਰਾਜਿਮ ਅਫਸਰ ਦੀ ਨਿਯੁਕਤੀ , ਕੰਪਲੀਆਂਸ ਪੋਲੀਸਿਆਯਾ ਅਤੇ ਕਰਵਾਇਆਂ ਦੇਵੇਲੋਪ ਅਤੇ ਲਾਗੂ ਕਰਨਾ ,ਪੋਲੀਸਿਆਯਾ ਅਤੇ ਕਰਵਾਇਆਂ ਦੇ ਅਸਰ ਨੂੰ ਸਮੇ ਸਮੇ ਤੇ ਰਿਵਿਊ ਕਰਨਾ , ਅਤੇ ਕੰਪਲੀਆਂਸ ਟ੍ਰੇਨਿੰਗ ਪ੍ਰੋਗਰਾਮ ਨੂੰ ਅਸਲ ਵਿਚ ਲਿਆਉਣਾ |
    • FINTRAC ਕੋਲ ਅਧਿਕਾਰ ਹੈਂ ਜਾਣਕਾਰੀ ਨੂੰ ਇਕੱਠਾ , ਮੁਲਾਂਕਣ , ਜਾਇਜਾ ਅਤੇ ਖੁਲਾਸਾ ਕਰਨ ਦਾ , ਕਾਲੇ ਧਨ ਨੂੰ ਸਫੇਦ ਕਰਨ ਅਤੇ ਅਤਵਾਦੀ ਗਤੀਵਿਧਿਆਂ ਨੂੰ ਪੈਸੇ ਦੇਣ ਵਾਲਿਆਂ ਦਾ ਸੁਰਾਗ ਕੱਢਣ, ਰੋਕਥਾਮ ਕਰਨ ਅਤੇ ਰੋਕਣ ਲਈ

Add Reason Why Letter from Newsletter
The Personal Information Protection and Electronic Documents Act
Your-Guide-to-PIPEDA