ਰੀਅਲ ਇਸਟੇਟ

ਪੈਸਿਫ਼ਿਕ ਪ੍ਲੇਸ - ਅਰਕ ਰਿਆਲਿਟੀ & ਪੈਸਿਫ਼ਿਕ ਐਵਰਗ੍ਰੀਨ ਰਿਆਲਿਟੀ ਲਿਮਿਟਿਡ

ਰੀਅਲ ਇਸਟੇਟ ਸੇਵਾਵਾਂ

ਪੈਸਿਫ਼ਿਕ ਪ੍ਲੇਸ - ਅਰਕ ਰਿਆਲਿਟੀ & ਪੈਸਿਫ਼ਿਕ ਐਵਰਗ੍ਰੀਨ ਰਿਆਲਿਟੀ ਲਿਮਿਟਿਡ ਕਿਉਂ ਚੁਣੀਏ ?

ਪੈਸਿਫ਼ਿਕ ਪ੍ਲੇਸ - ਅਰਕ ਰਿਆਲਿਟੀ & ਪੈਸਿਫ਼ਿਕ ਐਵਰਗ੍ਰੀਨ ਰਿਆਲਿਟੀ ਵਿਖੇ ਤੁਸੀਂ ਉਹ ਕੰਪਨੀ ਚੁਣ ਰਹੇ ਹੋ ਜੋ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਪਿਛਲੇ ੨੦ ਸਾਲ ਤੋਂ ਰੀਅਲ ਇਸਟੇਟ ਸੇਵਾ ਕਰ ਰਾਹੀਂ ਹੈਂ | ੧੯੯੭ ਤੋਂ ਲੈ ਕੇ ਅਸੀਂ ਕਲੀਏਨਤਾ ਦੀ ਉਨ੍ਹਾਂ ਦੀ ਜਿੰਦਗੀ ਦੇ ਵੱਡੇ ਫੈਸਲੇ ਕਰਨ ਵਿਚ ਮਦਦ ਕਰ ਰਹੇ ਹਾਂ | ਅਸੀਂ ਆਪਣੇ ਬਿਜ਼ਨੇਸ ਵਿਚ ਦੂਸਰਿਆਂ ਤੋਂ ਵੱਖ ਹਾਂ , ਸਾਢੇ ਕੋਲ ਜੋ ਬੇਮਿਸਾਲ ਸੇਵਾ ਦਾ ਪੱਧਰ , ਮੁਲਾਂਕਣ , ਸੇਧਾਂ ਅਤੇ ਗੱਲਬਾਤ ਦਾ ਹੁਨਰ ਹਾਂ ਉਹ ਰੈਕ ਇਸਟੇਟ ਬਿਜ਼ਨੇਸ ਦੀ ਨਿਹ ਹੈਂ | ਸਾਡੇ ਰੀਅਲ ਇਸਟੇਟ ਪੇਸ਼ਾਵਰ ਤੁਹਾਡੀਆਂ ਰੀਅਲ ਇਸਟੇਟ ਲੋੜਾਂ ਲਈ ਸਰੋਤ ਤੇ ਜਾਓ ਹਨ |

ਘਰ ਖਰੀਦਣਾ ਗਾਲਬਨ ਤੁਹਾਡਾ ਸਭ ਤੋਂ ਵੱਡਾ ਅਤੇ ਅਹਿਮ ਲੈਣ ਦੇਬੀ ਹੁੰਦਾ ਹੈਂ |ਇਸ ਕਰਕੇ ਹੀ ਬਹੁਤੇ ਲੋਕ ਪੈਸਿਫ਼ਿਕ ਪ੍ਲੇਸ - ਅਰਕ ਰਿਆਲਿਟੀ & ਪੈਸਿਫ਼ਿਕ ਐਵਰਗ੍ਰੀਨ ਰਿਆਲਿਟੀ ਦੀਆ ਸੇਵਾਵਾਂ ਤੇ ਭਰੋਸਾ ਕਰਦੇ ਹਨ | ਪਿਛਲੇ ੨੦ ਸਾਲ ਤੋਂ ਪੈਸਿਫ਼ਿਕ ਪ੍ਲੇਸ - ਅਰਕ ਰਿਆਲਿਟੀ & ਪੈਸਿਫ਼ਿਕ ਐਵਰਗ੍ਰੀਨ ਰਿਆਲਿਟੀ ਲੋਅਰ ਮਾਨਲੈਂਡ ਸੇਵਾਵਾਂ ਤੇ ਇਮਾਨਦਾਰੀ ਪ੍ਰਦਾਨ ਕਰ ਰਹੀਆਂ ਹਨ |

ਮੁਹਾਰਤ

ਸਾਡੇ ਤਜੁਰਬੇਕਾਰ ਅਤੇ ਜਾਣਕਾਰ ਏਜੇਂਟਾਂ ਦੇ ਕਰਨ ਹੀ ਅਸੀਂ ਸ਼ਾਨਦਾਰ ਸੇਵਾਵਾਂ ਅਤੇ ਸਲਾਹ ਦੇਣ ਦੇ ਯੋਗ ਹੈ | ਅਸੀਂ ਆਪਣੇ ਏਜੇਂਟਾਂ ਨੂੰ ਵਿਸ਼ੇਸ਼ ਟੂਲ ਅਤੇ ਲਗਾਤਾਰ ਟ੍ਰੇਨਿੰਗ ਦੇਂਦੇ ਹੈ ਇਹ ਪੱਕਾ ਕਰਨ ਲਈ ਕਿ ਉਨ੍ਹਾਂ ਕੋਲ ਨਵੀਨਤਮ ਜਾਣਕਾਰੀ ਅਤੇ ਹੁਨਰ ਹੈਂ ਤੁਹਾਣੀ ਰੀਅਲ ਇਸਟੇਟ ਵਿਚ ਗਾਈਡ ਕਰਨ ਲਈ |


ਰੀਅਲ ਇਸਟੇਟ ਕੈਰੀਅਰ

ਅਸੀਂ ਇਕੱਠੇ ਇਸ ਤਰ੍ਹਾਂ ਕੰਮ ਕਰਦੇ ਹਾਂ ਕਿ ਤੁਸੀਂ ਆਪਣੇ ਟੀਚੇ ਹਾਸਿਲ ਕਰ ਸਕੋ |

ਸਾਡੀ ਕਾਮਯਾਬੀ ਦਾ ਫਾਰਮੂਲਾ ਆਸਾਨ ਹੈਂ | ਅਸੀਂ ਆਪਣੇ ਰੀਅਲ ਇਸਟੇਟ ਸਲਾਹਕਾਰ ਦੀ ਸਿਖਲਾਈ , ਵਿਕਾਸ , ਭਾਈਵਾਲੀ ਅਤੇ ਸਹਿਯੋਗ ਤੇ ਯਕੀਨ ਕਰਦੇ ਹਾਂ | ਸਾਡੇ ਰੀਅਲ ਇਸਟੇਟ ਸਲਾਹਕਾਰ ਨੂੰ ਗੈਰ ਮੁਕਾਬਲਾ ਮੈਨੇਜਿੰਗ ਬਰੋਕਰ ਤੋਂ ਸਹਿਯੋਗ ਮਿਲਦਾ ਹੈਂ |

ਸਾਡੇ ਲੋਅਰ ਮਾਨਲੈਂਡ ਵਿਚ ਟੀਨ ਦਫ਼ਤਰ ਹਨ : ਵੈਨਕੁਵਰ , ਬਰਨਬੀ ਅਤੇ ਸਰੀ ਵਿਚ | ਇਸਦਾ ਮਤਲਬ ਹੈਂ ਆਪਣੇ ਬਿਜ਼ਨੇਸ ਲਈ ਲੋਅਰ ਮਾਨਲੈਂਡ ਵਿਚ ਤੁਸੀਂ ਤਿੰਨ ਦਫਤਰ ਵਿਚ ਜਾ ਸਕਦੇ ਹੋ ਅਤੇ ਕਾਮਯਾਬ ਹੋ ਸਕਦੇ ਹੋ |

ਜੇ ਤੁਹਾਡਾ ਰੀਅਲ ਇਸਟੇਟ ਤੋਂ ਬਾਹਰ ਮਜਬੂਤ ਪੇਸ਼ਾਵਰ ਇਤਿਹਾਸ ਹੈ ਅਤੇ ਤੁਸੀਂ ਰੀਅਲ ਇਸਟੇਟ ਨੂੰ ਆਪਣਾ ਮਜਬੂਤ ਬਿਜ਼ਨੇਸ ਨਿਹ ਅਤੇ ਨੈਤਿਕਤਾ ਤੇ ਅਧਾਰਿਤ ਫੁੱਲ -ਟਾਈਮ ਕੈਰੀਅਰ ਬਨਾਣਾ ਚਾਉਂਦੇ ਹੋ ਤਾ ਪੈਸਿਫ਼ਿਕ ਪ੍ਲੇਸ-ਅਰਕ ਰਿਯਲਿਟੀ & ਪੈਸਿਫ਼ਿਕ ਐਵਰਗ੍ਰੀਨ ਰਿਯਲਿਟੀ ਤੁਹਾਡੀ ਲਈ ਹੈਂ |